Skip to content

Gagan

ਜ਼ਿੰਦਗੀ ਤਾਂ ਬੇਵਫਾ ਆ ਇਕ ਦਿਨ ਠੁਕਰਾਉਗੀ ਮੌਤ ਹੀ ਸੱਚੀ ਮੁਹੋਬਤ ਆ ਜੋ ਇਕ ਦਿਨ ਮੈਨੂੰ ਅਪਣਾਉਗੀ

CHEN DI NEED | SAD LOVE SHAYARI

Chen di neend asi kade v na sute
par fir v meri rooh nu hai skoon
ve yaara dil tere naal laun da

ਚੈਨ ਦੀ ਨੀਂਦ ਅਸੀਂ ਕਦੇ ਵੀ ਨਾ ਸੁੱਤੇ
ਪਰ ਫਿਰ ਵੀ ਮੇਰੀ ਰੂਹ ਨੂੰ ਹੈ ਸਕੂਨ
ਵੇ ਯਾਰਾ ਦਿਲ ਤੇਰੇ ਨਾਲ ਲਾਉਣ ਦਾ

TERE BINA EH ZIND | Punjabi sad love status

Tu door hoyea taan jind sukdi jandi aa
aakhir tere bina tan eh zind mukdi jandi aa

ਤੂੰ ਦੂਰ ਹੋਇਆ ਤਾਂ ਜ਼ਿੰਦ ਸੁਕਦੀ ਜਾਂਦੀ ਆ
ਆਖਿਰ ਤੇਰੇ ਬਿਨਾ ਤਾਂ ਇਹ ਜ਼ਿੰਦ
ਮੁਕਦੀ ਜਾਂਦੀ ਆ

TAINU DEWA ME HANJUAAN DA | Sad

Tainu dewan me hanjuaan da bharra
peedha da paraga bhun de
ni bhatthi waliye chambe diye daliye

ਤੈਨੂੰ ਦੇਵਾਂ ਮੈਂ ਹੰਝੂਆਂ ਦਾ ਭਾੜਾ
ਪੀੜਾਂ ਦਾ ਪਰਾਗਾ ਭੁੰਨ ਦੇ
ਨੀ ਭੱਠੀ ਵਾਲੀਏ ਚੰਬੇ ਦੀਏ ਡਾਲੀਏ

BHULA NA SAKEYA | So Sad Status

oh ejehi chahat c
jisnu me paa na sakeya
ik pal vich bhula gaye
jisnu me bhula na sakeya

ਉਹ ਅਜੇਹੀ ਚਾਹਤ ਸੀ
ਜਿਸਨੂੰ ਮੈਂ ਪਾ ਨਾ ਸਕਿਆ
ਇਕ ਪਲ ਵਿੱਚ ਭੁਲਾ ਗਏ
ਜਿਸਨੂੰ ਮੈਂ ਭੁਲਾ ਨਾ ਸਕਿਆ

Gagan

ਜ਼ਿੰਦਗੀ ਤਾਂ ਬੇਵਫਾ ਆ ਇਕ ਦਿਨ ਠੁਕਰਾਉਗੀ ਮੌਤ ਹੀ ਸੱਚੀ ਮੁਹੋਬਤ ਆ ਜੋ ਇਕ ਦਿਨ ਮੈਨੂੰ ਅਪਣਾਉਗੀ