Skip to content

Kuldeep Singh

💕ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ✍️

Khoobsurati dil ch || 2 lines so true shayari

Khoobsoorti dil ch rakhi
chehreaa ja kapdeyaa ch nahi

👌ਖੂਬਸੂਰਤੀ ਦਿਲ🖤 ਚ ਰੱਖੀ ਆ
🖤ਚੇਹਰਿਆਂ ਜਾ ਕੱਪੜਿਆਂ ਚ ਨਹੀਂ

Log diwane hai 🖤🖤 🧐 || 2 lines life and sad shayari

Log diwaane hai bnawatt ke
ham kahaa jaye saadgi lekar

ਲੋਗ ਦੀਵਾਨੇ ਹੈ ਬਨਾਵਟ ਕਿ
ਹਮ ਕਹਾਂ ਜਾਏ ਸਾਦਗੀ ਲੇਕਰ

🖤🖤 🧐

badal gaye logg || Hindi shayari punjabi fonts || 2 lines

Badal gaye logg ehstaa-ehstaa
ab toh apna bhi hakk banta hai

ਬਦਲ ਗਏ ਲੋਗ ਅਹਿਸਤਾ-ਅਹਿਸਤਾ,
ਅਬ ਤੋ ਅਪਨਾ ਭੀ ਹਕ ਬਨਤਾ ਹੈ‼

Bhawe shaklo nahi sohne || 2 lines Attitude and true shayari

Bhawe shaklo nahi sohne, rabb sohna zameer dita
jeba notta naal nahi bhariyaa, par dil ameer dita

ਭਾਵੇਂ ਸ਼ਕਲੋੰ ਨਹੀ ਸੋਹਣੇ,🚫ਰੱਬ ਸੋਹਣਾ ਜ਼ਮੀਰ ਦਿੱਤਾ 💖
ਜੇਬਾ ਨੋਟਾਂ ਨਾਲ ਨਹੀ ਭਰੀਆਂ,🚫ਪਰ ਦਿਲ ਅਮੀਰ ਦਿੱਤਾ ❣️👌 🖤

I_kuldeep_singh

❣️

Punjabi Attitude Status || hum unke nahi

Hum unke nahi hote janab
jo sabke hote hai

😏ਹਮ ਉਨਕੇ ਨਹੀਂ ਹੋਤੇ ਜਨਾਬ ,
😏ਜੋ ਸਬਕੇ ਹੋਤੇ ਹੈਂ ❗❗ 💞

Tu awe na dareyaa kar || love Punjabi 2 Line Shayari

Akkhiyaa ch chehra tera, bulla te tera naa sohneyaa
tu eewe na dareyaa kar koi ni lainda teri thaa sohneyaa

👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ,
😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ

Kuldeep Singh

💕ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ✍️