dil
Dil status, toota dil, zakhmi dil, tadpta dil, pyar me pgal dil shayari status. Its all about Dil shayari
Broken heart 💔 || punjabi shayari sad
Jihnu chahunde si ohnu paa na sake
jihne saanu chahea ohnu chaa na sake
bas eh samajh sajjna
dil tuttan da khed si
kise da todheyaa si
te aapna bchaa na sake
ਜਿਹਨੂੰ ਚਾਹੁੰਦੇ ਸੀ ਉਹਨੂੰ ਪਾ ਨਾ ਸਕੇ ❌
ਜਿਹਨੇ ਸਾਨੂੰ ਚਾਇਆ ਉਹਨੂੰ ਚਾਅ ਨਾ ਸਕੇ
ਬਸ ਇਹ ਸਮਝ ਸੱਜਣਾਂ
ਦਿਲ ਟੁੱਟਣ 💔 ਦਾ ਖੇਡ ਸੀ
ਕਿਸੇ ਦਾ ਤੋੜ੍ਹਿਆ 💔 ਸੀ
ਤੇ ਆਪਣਾ ਬਚਾਅ ਨਾ ਸਕੇ 💔❌ #kml_thind
Zindagi💞 kithe sidhi chaldi || Punjabi life shayari
Sach dassa taa dila, e zindagi kithe sidhi chaldi aa
kadi bahutiyaa khushiyaa dindi, kadi dukhaa de vich dhaldi aa
koi aapna chhadd ke chala janda, kai gairaa nu zindagi ch ghaldi aa
sach dassa taa dila, e zindagi kithe sidhi chaldi aa
ਸੱਚ ਦੱਸਾਂ ਤਾਂ ਦਿਲਾ💓,ਏ ਜ਼ਿੰਦਗੀ ਕਿੱਥੇ ਸਿੱਧੀ ਚੱਲਦੀ ਆ..
ਕਦੀ ਬਹੁਤੀਆ ਖੁਸ਼ੀਆ🙂ਦਿੰਦੀ,ਕਦੀ ਦੁੱਖਾ ਦੇ ਵਿੱਚ ਢੱਲਦੀ ਆ🙃..
ਕੋਈ ਆਪਣਾ ਛੱਡ ਕੇ ਚਲਾ ਜਾਂਦਾ,ਕਈ ਗੈਰਾਂ ਨੂੰ ਜ਼ਿੰਦਗੀ ਚ ਘੱਲਦੀ ਆ🤗..
ਸੱਚ ਦੱਸਾਂ ਤਾਂ ਦਿਲਾ💓,ਏ ਜ਼ਿੰਦਗੀ ਕਿੱਥੇ ਸਿੱਧੀ ਚੱਲਦੀ ਆ..