Skip to content

haal

Sada haal || two line shayari

Jinna nu haal puch ke sada haal pta lagda,
Ohna nu ki pta sada haal ki e ?

ਜਿੰਨਾਂ ਨੂੰ ਹਾਲ ਪੁੱਛ ਕੇ ਸਾਡਾ ਹਾਲ ਪਤਾ ਲੱਗਦਾ,
ਉਹਨਾਂ ਨੂੰ ਕੀ ਪਤਾ ਸਾਡਾ ਹਾਲ ਕੀ ਏ ?
ਹੰਕਾਰੀ 

Nazar oh aawe || sacha pyar shayari

Mehboob mera kare shaitaniyan😍
Aa ke supne ch raatan nu jagawe🙈..!!
Kaise ne haal kite rabba mereya😑
Akhan band te nazar oh aawe❤..!!

ਮਹਿਬੂਬ ਮੇਰਾ ਕਰੇ ਸ਼ੈਤਾਨੀਆਂ😍
ਆ ਕੇ ਸੁਪਨੇ ‘ਚ ਰਾਤਾਂ ਨੂੰ ਜਗਾਵੇ🙈..!!
ਕੈਸੇ ਨੇ ਹਾਲ ਕੀਤੇ ਰੱਬਾ ਮੇਰਿਆ😑
ਅੱਖਾਂ ਬੰਦ ਤੇ ਨਜ਼ਰ ਉਹ ਆਵੇ❤..!!

Mera haal || sad Punjabi status || heart broken

Mera haal us baddal jaisa ae
Jo royi v jande pr bina awaaz de💔

ਮੇਰਾ ਹਾਲ ਉਸ ਬੱਦਲ ਜੈਸਾ ਏ
ਜੋ ਰੋਈ ਵੀ ਜਾਂਦੇ ਪਰ ਬਿਨਾਂ ਆਵਾਜ਼ ਦੇ💔

pin da shonk ni💔💯✅ || gam shayari punjabi

Dilla😍 na puch menu
me kis haal ch jina Aa❓
menu unjh😏 pin da shok ni
me gum bulan li pina Aa..💔😪

ਦਿਲਾ😍 ਨਾ ਪੁਛ ਮੈਨੁ
ਮੈ ਕਿਸ ਹਾਲ ਚ ਜੀਨਾ ਆ❓
ਮੈਨੁ ਉੰਜ ਪੀਨ ਦਾ ਸ਼ੌਕ ਨੀ
ਮੈ ਗਮ ਬੁਲਾਨ ਲੀ ਪਿਨਾ ਆ..😭💯

~~~~ Plbwala®️✓✓✓✓

Dil utte vaar kite || ghaint Punjabi shayari

Yaadan utte paye ghere kasswein jehe😍
Mere supne chalan tere naal ve mehrma😇..!!
Dil utte vaar kite dasswein jehe🙄
Kita pyar ne e haal behaal ve mehrma🤦🏻‍♀️..!!

ਯਾਦਾਂ ਉੱਤੇ ਪਾਏ ਘੇਰੇ ਕੱਸਵੇਂ ਜਿਹੇ😍
ਮੇਰੇ ਸੁਪਨੇ ਚੱਲਣ ਤੇਰੇ ਨਾਲ ਵੇ ਮਹਿਰਮਾ😇..!!
ਦਿਲ ਉੱਤੇ ਵਾਰ ਕੀਤੇ ਡੱਸਵੇਂ ਜਿਹੇ🙄
ਕੀਤਾ ਪਿਆਰ ਨੇ ਏ ਹਾਲ ਬੇਹਾਲ ਵੇ ਮਹਿਰਮਾ🤦🏻‍♀️..!!

Naag yaada de || punjabi sad shayari

Dhang de naag yaada de
me bhul ni sakda ohnu
edaa da haal hai saada
me chhadd ni sakda ohnu

ਡੰਗ ਦੇ ਨਾਗ ਯਾਦਾਂ ਦੇ
ਮੈਂ ਭੁੱਲ ਨੀਂ ਸਕਦਾ ਓਹਨੂੰ
ਇਦਾਂ ਦਾ ਹਾਲ ਹੈ ਸਾਡਾ
ਮੈਂ ਛੱਡ ਨੀ ਸਕਦਾ ਓਹਨੂੰ

—ਗੁਰੂ ਗਾਬਾ 🌷

rehn do || punjabi heart broken shayari

kidaa haal sunaawa dil da
maadhe hoye paye haa halaat
tusu rehn do ki karna
karke bekadreyaa di baat

ਕਿਦਾਂ ਹਾਲ ਸੁਣਾਵਾਂ ਦਿਲ ਦਾ
ਮਾੜੇ ਹੋਏ ਪਏ ਹਾਂ ਹਲਾਤ
ਤੂੰਸੀ ਰੇਹਣ ਦੋ ਕਿ ਕਰਨਾਂ
ਕਰਕੇ ਬੇਕਦਰੇਆ ਦੀ ਬਾਤ

—ਗੁਰੂ ਗਾਬਾ