Skip to content

intezar

Intezar status, intezaar shayari status, udeekan punjabi status, wait for true love shayari

2 lines status on INTEZAAR

Ik ohde intezar da smaa aa jo beet da nai
te loki kehnde ithe sabh vaqat guzar jande ne

ਇਕ ਉਹਦੇ ਇੰਤਜ਼ਾਰ ਦਾ ਸਮਾ ਆ ਜੋ ਬੀਤ ਦਾ ਨੀ
ਤੇ ਲੋਕੀ ਕਹਿੰਦੇ ਇੱਥੇ ਸਬ ਵਕਤ ਗੁਜ਼ਰ ਜਾਂਦੇ ਨੇ

OHNE TAN VAPIS AUNA NI || Sad Intezar Status

kdon diyyaan vichhaiyaan
aakhan uhde raah vich, lahoo naal main dho k
uhne taan vapis aunaa ni
kamle #gagan ne mar jana eve ro ro k

ਕਦੋਂ ਦੀਆਂ ਵਿਛਾਈਆਂ
ਅੱਖਾਂ ਉਹਦੇ ਰਾਹ ਵਿੱਚ ਮੈਂ, ਲਹੂ ਨਾਲ ਧੋ ਕੇ
ਉਹਨੇ ਤਾਂ ਵਾਪਸ ਆਉਣਾ ਨੀ
ਕਮਲੇ #ਗਗਨ ਨੇ ਮਰ ਜਾਣਾ ਐਂਵੇ ਰੋ ਰੋ ਕੇ

EH DIL TAAN US PANCHHI DI

ਇਹ ਦਿਲ ਤਾਂ ਉਸ ਪੰਛੀ ਦੀ ਉਡੀਕ ਕਰਦਾ
ਜੋ ਆਲ੍ਹਣਾ ਤਾਂ ਪਾ ਗਿਆ
ਪਰ ਰਹਿਣਾ ਭੁੱਲ ਗਿਆ

eh dil taan us panchhi di udeek karda
jo aalna tan paa gya par rehna bhul gya