Skip to content

Mukadarr

KHUDA V PUCHHE || Motivational Status

Khud nu kar buland inna
ke har takdeer ton pehlan
khuda v puchhe tainu
ke teri takdeer hai ki bandeya

ਖੁਦ ਨੂੰ ਕਰ ਬੁਲੰਦ ਇੰਨਾ
ਕਿ ਹਰ ਤਕਦੀਰ ਤੋਂ ਪਹਿਲਾਂ
ਖੁਦਾ ਵੀ ਪੁੱਛੇ ਤੈਨੂੰ
ਕਿ ਤੇਰੀ ਮਰਜ਼ੀ ਹੈ ਕੀ ਬੰਦਿਆ

KHAHISHA BANDE DIYAAN || Mukadrr punjabi status

Takdeeran da khel eh sabh
khahishaan hi ne bande diyaan
jo samajhdiyaan ni

ਤਕਦੀਰਾਂ ਦਾ ਖੇਲ ਇਹ ਸਬ
ਖਾਹਿਸ਼ਾਂ ਹੀ ਨੇ ਬੰਦੇ ਦੀਆਂ
ਜੋ ਸਮਝਦੀਆਂ ਨੀ

MITHRRE BOLAAN NE MOH LIYA || 2 lines status

Mithrre bolaan ne moh liya is dil nu
korre hunde taan shayed takdeer ajh kujh hor hundi

ਮਿੱਠੜੇ ਬੋਲਾਂ ਨੇ ਮੋਹ ਲਿਆ ਇਸ ਦਿਲ ਨੂੰ
ਕੌੜੇ ਹੁੰਦੇ ਤਾਂ ਸ਼ਾਇਦ ਤਕਦੀਰ ਅੱਜ ਕੁਝ ਹੋਰ ਹੁੰਦੀ

LIKHE BHAAG NI MITDE | Sad Shayari

Kihde kole dukh dasiye
likhe bhaag nahi mitde
jakham tan bhar jaande
par daag nahi mitde

ਕਿਹਦੇ ਕੋਲੋਂ ਦੁਖ ਦੱਸੀਏ
ਲਿਖੇ ਭਾਗ ਨਈ ਮਿੱਟਦੇ
ਜ਼ਖਮ ਤਾਂ ਭਰ ਜਾਂਦੇ
ਪਰ ਦਾਗ ਨਈ ਮਿੱਟਦੇ