pyar
pyar punjabi status, love, true love, mohhabat shayari, pyar wale status, cute love punjabi status
Sad but true lines status || ghaint Punjabi shayari
Kise nu pyar kar ke ohdi parwah vich
Enna Na khub jana…
Ke tuhada kujh kehna ohnu “gyan dena”
Te tuhada parwah karna ohnu kise “draame” vang laggan lag jawe🙌..!!
ਕਿਸੇ ਨੂੰ ਪਿਆਰ ਕਰ ਕੇ ਉਹਦੀ ਪਰਵਾਹ ਵਿੱਚ
ਇੰਨਾ ਨਾ ਖੁੱਭ ਜਾਣਾ…
ਕਿ ਤੁਹਾਡਾ ਕੁਝ ਕਹਿਣਾ ਉਹਨੂੰ “ਗਿਆਨ ਦੇਣਾ”
ਤੇ ਤੁਹਾਡਾ ਪਰਵਾਹ ਕਰਨਾ ਉਹਨੂੰ ਕਿਸੇ “ਡਰਾਮੇ” ਵਾਂਗ ਲੱਗਣ ਲੱਗ ਜਾਵੇ🙌..!!
Punjabi love shayari || ghaint status
Pyar😍 howe taan gall vasson bahr ho jawe🙈
Ishq ambran 😇ch dil❤️ eh udaar ho jawe🤗..!!
Dise sajjna 😍ch noor rabbi akhiyan nu🙈
Taan hi apna💘 aap vi ohton vaar ho jawe😘..!!
ਪਿਆਰ😍 ਹੋਵੇ ਤਾਂ ਗੱਲ ਵੱਸੋਂ ਬਾਹਰ ਹੋ ਜਾਵੇ🙈
ਇਸ਼ਕ ਅੰਬਰਾਂ😇 ‘ਚ ਦਿਲ❤️ ਇਹ ਉਡਾਰ ਹੋ ਜਾਵੇ🤗..!!
ਦਿਸੇ ਸੱਜਣਾ😍 ‘ਚ ਨੂਰ ਰੱਬੀ ਅੱਖੀਆਂ ਨੂੰ🙈
ਤਾਂ ਹੀ ਆਪਣਾ 💘ਆਪ ਵੀ ਉਹਤੋਂ ਵਾਰ ਹੋ ਜਾਵੇ😘..!!
zindagi ne kai sawaal || life and love shayari punjabi
Zindagi ne kai sawal badal dite
aapneyaa ne saadde lai khyaal badal dite
rooh-afza pyaar si ohde naal
par us kamli ne saathon aapne raah badal laye
ਜ਼ਿੰਦਾਗੀ ਨੇ ਕਈ ਸਵਾਲ ਬਦਲ ਦਿੱਤੇ,
ਅਪਣਿਆ ਨੇ ਸਾਡੇ ਲਈ ਖਿਆਲ ਬਦਲ ਦਿੱਤੇ
ਰੂਹ ਅਫਜਾ ਪਿਆਰ ਸੀ ਉਦੇ ਨਾਲ,
ਪਰ ਓਸ ਕਮਲੀ ਨੇ ਸਾਥੋ ਅਪਣੇ ਰਾਹ ਬਦਲ ਲਏ ….