pyar
pyar punjabi status, love, true love, mohhabat shayari, pyar wale status, cute love punjabi status
Loki pushde ne Kesa e yaar mera || punjabi shayari || love shayari
Ohde ishq ch pe ke || punjabi shayari || love shayari
Ohde ishq ch pe ke rabb bhul Bethe asi..
Esa pagl kar gya menu Pyar mera..!!
Odi har gll pathrr te lekir lgdi e..
Kuj Eda da e uste e aitbar mera..!!
Noor rabb da oh rbbi jhalk dikhla jnda e
Te Loki pushde ne kesa e yaar mera..!!
ਓਹਦੇ ਇਸ਼ਕ ‘ਚ ਪੈ ਕੇ ਰੱਬ ਭੁੱਲ ਬੈਠੇ ਅਸੀਂ
ਐਸਾ ਪਾਗਲ ਕਰ ਗਿਆ ਮੈਨੂੰ ਪਿਆਰ ਮੇਰਾ..!!
ਓਹਦੀ ਹਰ ਗੱਲ ਪੱਥਰ ਤੇ ਲਕੀਰ ਲਗਦੀ ਏ
ਕੁਝ ਏਦਾਂ ਦਾ ਏ ਉਸ ‘ਤੇ ਇਤਬਾਰ ਮੇਰਾ..!!
ਨੂਰ ਰੱਬ ਦਾ ਉਹ ਰੱਬੀ ਝਲਕ ਦਿਖਲਾ ਜਾਂਦਾ ਏ
ਤੇ ਲੋਕੀ ਪੁੱਛਦੇ ਨੇ ਕੈਸਾ ਏ ਯਾਰ ਮੇਰਾ..!!
Tenu pyar kitta e asi || sad love shayari
Sanu kri na begana love shayari:
Tenu pyar kitta e asi haddan tapp k..
Sanu Kari na begana hatha cho hath shdd k..!!
Tere naal rehna chaunde aan sari zindgi..
Dekhi door na kar dewi sanu dilon kdd k..!!
ਤੈਨੂੰ ਪਿਆਰ ਕੀਤਾ ਏ ਅਸੀਂ ਹੱਦਾਂ ਟੱਪ ਕੇ
ਸਾਨੂੰ ਕਰੀਂ ਨਾ ਬੇਗਾਨਾ ਹੱਥਾਂ ‘ਚੋੰ ਹੱਥ ਛੱਡ ਕੇ..!!
ਤੇਰੇ ਕੋਲ ਰਹਿਣਾ ਚਾਹੁੰਦੇ ਆਂ ਸਾਰੀ ਜ਼ਿੰਦਗੀ
ਦੇਖੀਂ ਦੂਰ ਨਾ ਕਰ ਦੇਵੀਂ ਸਾਨੂੰ ਦਿਲੋਂ ਕੱਢ ਕੇ..!!