Gam || sad punjabi shayari

ਦਿਨ ਜ਼ਿੰਦਗੀ ਦੇ ਹੋਲੀ ਹੋਲੀ ਘੱਟ ਰਹੇ ਹਾਂ
ਸੱਜਾ ਏ ਪੀੜ ਚੰਦਰੀ ਸੋਖੀ ਨਹੀਂ ਹੰਢਾਉਣੀ
ਇਹ ਜੋ ਦਿਲ ਤੇ ਲੱਗੇ ਫੱਟ ਪਏ ਹਾਂ
ਯਾਦਾਂ ਵਾਲੀ ਪੰਡ ਚੁੱਕੀ ਫਿਰਦੇ ਹਾਂ ਅੱਸੀ ਮੋਢਿਆਂ ਤੇ
ਬੇਸ਼ੱਕ ਖ਼ਵਾਬ ਸਾਰੇ ਦੇ ਸਾਰੇ ਟੁੱਟ ਗਏ ਹਾਂ
ਹੁਣ ਤਾ ਇੰਝ ਲੱਗੇ ਜਿਵੇਂ ਹਾਂ ਅੱਸੀ ਤਾ ਮੌਤ ਦੇ ਨੇੜੇ
“ਜਲੰਧਰੀ” ਦੇ ਵਾਂਗੂ ਹੁਣ ਤਾ ਅੱਸੀ ਵੀ ਦਿਨ ਕੱਟ ਰਹੇ ਹਾਂ
ਅੱਸੀ ਵੀ ਦਿਨ ਕੱਟ ਰਹੇ ਹਾਂ ……..