Being Kisaan || Punjabi shayari on farmer
Jado aulad baap di chitti dahrri fadhdi aa
te karje di sooi sir ote chadh di aa
fir jind raah faahe wala fadhdi aa
jehrra c laake sharta modheaa te suhage chakda
ajh bhaar na karje da chak hoyeaa
ajh baap naal beh ke pardesi put phone te royeaa
ਜਦੋ ਅਲਾਦ ਬਾਪ ਦੀ ਚਿੱਟੀ ਦਾੜੀ ਫੜਦੀ ਆ
ਤੇ ਕਰਜੇ ਦੀ ਸੂਈ ਸਿਰੋ ੳੱਤੇ ਚੜਦੀ ਆ
ਫੀਰ ਜਿੰਦ ਰਾਹ ਫਾਹੇ ਵਾਲਾ ਫੜਦੀ ਆ
ਜਿਹੜਾ ਸੀ ਲਾਕੇ ਸ਼ਰਤਾ ਮੋਡੇਆ ਤੇ ਸੁਹਾਗੇ ਚੱਕਦਾ
ਅੱਜ ਭਾਰ ਨਾ ਕਰਜੇ ਦਾ ਚੱਕ ਹੋਈਆ
ਅੱਜ ਬਾਪ ਨਾਲ ਬੇਹ ਕੇ ਪਰਦੇਸੀ ਪੁੱਤ ਫੋਨ ਤੇ ਰੋਈਆ