Love Punjabi Shayari
punjabi love shayari in gurmukhi, heart touching punjabi love shayari
Every Person in this world at least once fall in the love with someone. Without love, life is unimaginable. Love makes us happy. We cherish every moment in love.
All Love Punjabi Quotes/Status will be updated under this section.
Self respect || self respect punjabi shayari
Oh paadhna chahundi si warke pyaar de
bootte ajj aapa v ishq de wadh te
mohobat taa bahut si tere nal
gal jad self respect te aai
te aapa v message karne chhad te
ਓਹ ਪਾੜਨਾ ਚਾਓਂਦੀ ਸੀ ਵਰਕੇ ਪਿਆਰ ਦੇ,
ਬੂਟੇ ਅੱਜ ਆਪਾ ਵੀ ਇਸ਼ਕ ਦੇ ਵਡ ਤੇ…
ਮੁਹੱਬਤ ਤਾਂ ਬਹੁਤ ਸੀ ਤੇਰੇ ਨਾਲ,
ਗੱਲ ਜਦ self respect ਤੇ ਆਈ,
ਤੇ ਆਪਾ ਵੀ ਮੈਸੇਜ ਕਰਨੇ ਛੱਡ ਤੇ…..
ਹਰਸ✍️
Bapu tere karke 💯❣️🙂 || love father shayari
Ustada ‼️
Rutba koi auda chho nhi skda
Aude hunde koi teto kuch kho nhi skda
Kise ne such keya hai🤔
“Banan nu tu pawe rabb ban ja
Pr bapu tu wdda tu Ho nhi skda”💯❣️🙂
ਰੁਤਬਾ ਕੋਈ ਔਦਾ ਛੋ ਨਹੀ ਸਕਦਾ😏
ਐਦੇ ਹੁੰਦੇ ਤੇਤੋ ਕੋਈ ਕੁਛ ਖੋ ਨਹੀਂ ਸਕਦਾ
ਕਿਸੇ ਨੇ ਸਾਚ ਕੇਹੇਆ ਹੇ
ਬਨਨ ਤੁ ਪਾਵੇ ਰੱਬ ਬਨਜਾ
ਪਰ ਬਾਪੂ ਤੁ ਵੱਡਾ ਤੁ ਹੋ ਨਹੀਂ ਸਕਦਾ😊💯
~~Plbwala✓✓✓