Skip to content

Love Punjabi Shayari

punjabi love shayari in gurmukhi, heart touching punjabi love shayari

Every Person in this world at least once fall in the love with someone. Without love, life is unimaginable. Love makes us happy. We cherish every moment in love.

All Love Punjabi Quotes/Status will be updated under this section.

Lod tere pyaar di || ghaint punjabi status

Sanu nasha teri akh da te lod tere pyar di
Pyas teri rooh di te bhukh tere deedar di..!!

ਸਾਨੂੰ ਨਸ਼ਾ ਤੇਰੀ ਅੱਖ ਦਾ ਤੇ ਲੋੜ ਤੇਰੇ ਪਿਆਰ ਦੀ
ਪਿਆਸ ਤੇਰੀ ਰੂਹ ਦੀ ਤੇ ਭੁੱਖ ਤੇਰੇ ਦੀਦਾਰ ਦੀ..!!

Tere naal pyar || sacha pyar shayari || love status

Menu nahi pta c menu pyar hona e
Menu nahi pta c tere naal hona e❤️..!!

ਮੈਨੂੰ ਨਹੀਂ ਪਤਾ ਸੀ ਮੈਨੂੰ ਪਿਆਰ ਹੋਣਾ ਏ
ਮੈਨੂੰ ਨਹੀਂ ਪਤਾ ਸੀ ਤੇਰੇ ਨਾਲ ਹੋਣਾ ਏ❤️..!!

Pyaar taa || 2 lines true love shayari

Pyar taa chhota jeha lafaz hai
tere ch taa meri jaan wasdi ee

ਪਿਆਰ ਤਾਂ ਛੋਟਾ ਜਿਹਾ ਲਫ਼ਜ਼ ਹੈ
ਤੇਰੇ ਚ ਤਾਂ ਮੇਰੀ ਜਾਨ ਵਸਦੀ ਐ..

dil cho utar gaye || 2 lines dard bhari shayari punjabi

ajj ve apni likhat cha utarde ha
ohna de isqa nu
bhawa asi ona de dil cho utar gaye

Gal te ajh || Pyar punjabi shayari

Gal te ajh v ho jandi e, par gal teri ch hun pyaar ni haiga
beshak tu mainu chhadna ni chaunda, unjh dil ton tu mere naal ni haiga
bahut galtiyaa hoyiaa maithon, par galat me har vaar ni haiga
maneyaa tera kujh jaida hi karda me, par har ik ute me dull jaawa, inna bekaar ni haiga

ਗੱਲ ਤੇ ਅੱਜ ਵੀ ਹੋ ਜਾਂਦੀ ਏ, ਪਰ ਗੱਲ ਤੇਰੀ ਚ ਹੁਣ ਪਿਆਰ ਨੀ ਹੈਗਾ
ਬੇਸ਼ੱਕ ਤੂੰ ਮੈਨੂੰ ਛੱਡਣਾ ਨੀ ਚਾਉਂਦਾ, ਉਂਝ ਦਿਲ ਤੋਂ ਤੂੰ ਮੇਰੇ ਨਾਲ ਨੀ ਹੈਗਾ
ਬਹੁਤ ਗਲਤੀਆਂ ਹੋਈਆਂ ਮੈਥੋਂ, ਪਰ ਗਲਤ ਮੈਂ ਹਰ ਵਾਰ ਨੀ ਹੈਗਾ
ਮੰਨਿਆ ਤੇਰਾ ਕੁਝ ਜਿਆਦਾ ਹੀ ਕਰਦਾ ਮੈਂ, ਪਰ ਹਰ ਇੱਕ ਉੱਤੇ ਮੈਂ ਡੁੱਲ ਜਾਵਾ, ਇੰਨਾ ਮੈਂ ਬੇਕਾਰ ਨੀ ਹੈਗਾ

Tere ch Asa oh dekheya || love punjabi shayari || ghaint status

Jihde vich poori kayanat vassdi🌎
Tere ch asa oh dekheya❤️..!!
Jihnu rabb🙇‍♀️ keh ke duniya e dassdi😊
Tere ch asa oh dekheya❤️..!!

ਜਿਹਦੇ ਵਿੱਚ ਪੂਰੀ ਕਾਇਨਾਤ ਵੱਸਦੀ🌎
ਤੇਰੇ ‘ਚ ਅਸਾਂ ਉਹ ਦੇਖਿਆ❤️..!!
ਜਿਹਨੂੰ ਰੱਬ 🙇‍♀️ਕਹਿ ਕੇ ਦੁਨੀਆਂ ਏ ਦੱਸਦੀ😊
ਤੇਰੇ ‘ਚ ਅਸਾਂ ਉਹ ਦੇਖਿਆ❤️..!!