Skip to content

Some people || English quote || sad but reality

Some People can only be in your heart❤️
But can’t be in your life…😌

Title: Some people || English quote || sad but reality

Best Punjabi - Hindi Love Poems, Sad Poems, Shayari and English Status


Kive badalaan me || Sad bewafa status

Kive karan me khud nu
tere pyar de kabil
jad aadataan badalaan me
teriyaan shartaan bada jandiyaan ne

ਕਿਵੇਂ ਕਰਾਂ ਮੈਂ ਖੁਦ ਨੂੰ
ਤੇਰੇ ਪਿਆਰ ਦੇ ਕਾਬਿਲ
ਜਦ ਆਦਤਾਂ ਬਦਲਾਂ ਮੈਂ
ਤੇਰੀਆਂ ਸ਼ਰਤਾਂ ਬਦਲ ਜਾਂਦੀਆਂ ਨੇ

Title: Kive badalaan me || Sad bewafa status


Sohniya sajjna da deedar || Punjabi love shayari || love lines

Sohnoya sajjna da didar chahida e..!!
Sanu useda khayal bar bar chahida e..!!
Sachii mohobbt di nishani oh rabb da roop e..
Ik ohda hi pyar beshumar chahida e..!!

ਸੋਹਣਿਆ ਸੱਜਣਾ ਦਾ ਦੀਦਾਰ ਚਾਹੀਦਾ ਏ..!!
ਸਾਨੂੰ ਉਸੇ ਦਾ ਖ਼ਿਆਲ ਬਾਰ ਬਾਰ ਚਾਹੀਦਾ ਏ..!!
ਸੱਚੀ ਮੋਹੁੱਬਤ ਦੀ ਨਿਸ਼ਾਨੀ ਉਹ ਰੱਬ ਦਾ ਰੂਪ ਏ..
ਇੱਕ ਓਹਦਾ ਹੀ ਪਿਆਰ ਬੇਸ਼ੁਮਾਰ ਚਾਹੀਦਾ ਏ…!!

Title: Sohniya sajjna da deedar || Punjabi love shayari || love lines