Best Punjabi - Hindi Love Poems, Sad Poems, Shayari and English Status
kadar ohi karda || 2 lines true shayari love
kadar ohi karda
jine kise nu paun lai sabar kita howe
ਕਦਰ ਓਹੀ ਕਰਦਾ🥀..
ਜਿੰਨੇ ਕਿਸੇ ਨੂੰ ਪਾਉਣ ਲਈ ਸਬਰ ਕੀਤਾ ਹੋਵੇ❤..
Title: kadar ohi karda || 2 lines true shayari love
Es duniyan da ishq || sad but true lines || sad shayari
Jhutha athra vichaya sara jaal e
Jisma de saude kar karn pyar de daawe
Es duniya da ishq vi kamal e..!!
ਝੂਠਾ ਅੱਥਰਾ ਵਿਛਾਇਆ ਸਾਰਾ ਜਾਲ ਏ
ਜਿਸਮਾਂ ਦੇ ਸੌਦੇ ਕਰ ਕਰਨ ਪਿਆਰ ਦੇ ਦਾਅਵੇ
ਇਸ ਦੁਨੀਆਂ ਦਾ ਇਸ਼ਕ ਵੀ ਕਮਾਲ ਏ..!!




