Skip to content

Sometimes you meet someone || English thoughts

English quotes || English thoughts || true lines



Best Punjabi - Hindi Love Poems, Sad Poems, Shayari and English Status


Sari Raat Shayari || Finding love even in sleep

Sari Raat neend na aawe
rabb kolon tainu hi rhenda main mangda
je bhul ke kade akh lag jawe
chandra dil mera supne vich v tainu hi labda

ਸਾਰੀ ਰਾਤ ਨੀਂਦ ਨਾ ਆਵੇ
ਰੱਬ ਕੋਲੋਂ ਤੈਨੂੰ ਹੀ ਰਹਿੰਦਾ ਮੈਂ ਮੰਗਦਾ
ਜੇ ਭੁੱਲ ਕੇ ਕਦੇ ਅੱਖ ਲੱਗ ਜਾਵੇ
ਚੰਦਰਾ ਦਿਲ ਮੇਰਾ ਸੁਪਣੇ ਵਿੱਚ ਵੀ ਤੈਨੂੰ ਹੀ ਲੱਭਦਾ ..#GG

Title: Sari Raat Shayari || Finding love even in sleep


Lok ta sarde ne || 2 lines status attitude

Me edhan da kujh likh baitha
maithon lok tan sarrde firde ne

ਮੈਂ ਇਦਾਂ ਦਾ ਕੁੱਝ ਲਿਖ ਬੈਠਾ,
ਮੈਥੋਂ ਲੋਕ ਤਾਂ ਸੜਦੇ ਫਿਰਦੇ ਨੇ ।

Title: Lok ta sarde ne || 2 lines status attitude