Well done is better than well said
Tere naal e rishta kinjh judeya🤔
Na samjh aawe na saar aawe🤷..!!
Kade rabb di trah tenu poojde haan😇
Kade bacheyan wang pyar aawe😍..!!
ਤੇਰੇ ਨਾਲ ਏ ਰਿਸ਼ਤਾ ਕਿੰਝ ਜੁੜਿਆ🤔
ਨਾ ਸਮਝ ਆਵੇ ਨਾ ਸਾਰ ਆਵੇ🤷..!!
ਕਦੇ ਰੱਬ ਦੀ ਤਰ੍ਹਾਂ ਤੈਨੂੰ ਪੂਜਦੇ ਹਾਂ😇
ਕਦੇ ਬੱਚਿਆਂ ਵਾਂਗ ਪਿਆਰ ਆਵੇ😍..!!
har ik bol te tera naa nikalda ae
tu dil mere ch vas gya
door da ishq taa sahi hi si
me tere kol aake fas gya
ਹਰ ਇੱਕ ਬੋਲ ਤੇ ਤੇਰਾਂ ਨਾਂ ਨਿਕਲਦਾ ਐਂ
ਤੂੰ ਦਿਲ ਮੇਰੇ ਚ ਵਸ ਗਿਆ
ਦੂਰ ਦਾ ਇਸ਼ਕ ਤਾਂ ਸਹੀ ਹੀ ਸੀ
ਮੈਂ ਤੇਰੇ ਕੋਲ ਆਕੇ ਫਸ ਗਿਆ
—ਗੁਰੂ ਗਾਬਾ 🌷