
I wipe my own tears when i’m at my lowest
Enjoy Every Movement of life!

Asi taa ohda haal v nahi puchh sakde
kite eh na keh de
tainu eh hak kihne ditaa??
ਅਸੀਂ ਤਾਂ ਉਹਦਾ ਹਾਲ ਵੀ ਨਹੀਂ ਪੁੱਛ ਸਕਦੇ 😕
ਕਿਤੇ ਏਹ ਨਾ ਕਹਿ ਦੇ 🙄
ਤੈਨੂੰ ਇਹ ਹੱਕ ਕੀਹਨੇ ਦਿੱਤਾ????😞
@tera sagar
Haseen nazra de jaal vich fas gya e
Dila marna taan tera hun teh e..!!💘
ਹਸੀਨ ਨਜ਼ਰਾਂ ਦੇ ਜਾਲ ਵਿੱਚ ਫਸ ਗਿਆ ਏਂ
ਦਿਲਾ ਮਰਨਾ ਤਾਂ ਤੇਰਾ ਹੁਣ ਤਹਿ ਏ..!!💘