je chhaddeyaa ohne baapu karke
taa rabb ohnu kade v rulaawe na
je lableyaa si koi yaar nawa
oh bhul mere ishq nu kade v paawe na
ਜੇ ਛਡਦੈਆ ਓਹਨੇ ਬਾਪੂ ਕਰਕੇ
ਤਾਂ ਰੱਬ ਓਹਨੂੰ ਕਦੇ ਵੀ ਰੁਲਾਵੇ ਨਾਂ
ਜੇ ਲਬਲੇਆ ਸੀ ਕੋਈ ਯਾਰ ਨਵਾਂ
ਔਹ ਭੁੱਲ ਮੇਰੇ ਇਸ਼ਕ ਨੂੰ ਕਦੇ ਵੀ ਪਾਵੇਂ ਨਾਂ
—ਗੁਰੂ ਗਾਬਾ 🌷
Machda na jaa sukun kol dekh ke
Kayi dard sirhane lai saunde haan..!!
Bharosa na kar ehna haaseyan te
Asi hassan vale aksar bahla ronde haan..!!
ਮੱਚਦਾ ਨਾ ਜਾ ਸੁਕੂਨ ਕੋਲ ਦੇਖ ਕੇ
ਕਈ ਦਰਦ ਸਿਰਹਾਣੇ ਲੈ ਸੌਂਦੇ ਹਾਂ..!!
ਭਰੋਸਾ ਨਾ ਕਰ ਇਹਨਾਂ ਹਾਸਿਆਂ ‘ਤੇ
ਅਸੀਂ ਹੱਸਣ ਵਾਲੇ ਅਕਸਰ ਬਾਹਲਾ ਰੋਂਦੇ ਹਾਂ..!!