Sukoon✨ || milange tareya de os Paar || punjabi ghaint shayari was last modified: July 16th, 2023 by Ash Kaur
Enjoy Every Movement of life!
Mere seene vich hai naam tera
ohda jikar kade me karna nahi
mere dil vich kade v hun tere siva
kise hor de naam da deep jalna nahi
ਮੇਰੇ ਸੀਨੇ ਵਿੱਚ ਹੈ ਨਾਮ ਤੇਰਾ,
ਉਹਦਾ ਜ਼ਿਕਰ ਕਦੇ ਮੈਂ ਕਰਨਾ ਨਹੀਂ,
ਮੇਰੇ ਦਿਲ ਵਿੱਚ ਕਦੇ ਵੀ ਹੁਣ ਤੇਰੇ ਸਿਵਾ,
ਕਿਸੇ ਹੋਰ ਦੇ ਨਾਮ ਦਾ ਦੀਪ ਜਲਨਾ ਨਹੀਂ
Jo akhiyan di tangh ch rehndi e
Nahi bhulde Surat pyari nu..!!
Je tu mil jawe sajjna ve
Mein bhulja duniya sari nu..!!
ਜੋ ਅੱਖੀਆਂ ਦੀ ਤਾਂਘ ‘ਚ ਰਹਿੰਦੀ ਏ
ਨਹੀਂ ਭੁੱਲਦੇ ਸੂਰਤ ਪਿਆਰੀ ਨੂੰ..!!
ਜੇ ਤੂੰ ਮਿਲ ਜਾਵੇਂ ਸੱਜਣਾ ਵੇ
ਮੈਂ ਭੁੱਲਜਾ ਦੁਨੀਆ ਸਾਰੀ ਨੂੰ..!!
