Malang ban jande ne ishqan vale
Rehnde apne jahan ch viyast ne..!!
Vech ke khwahishan supne apne
Khud vich rehnde mast ne..!!
ਮਲੰਗ ਬਣ ਜਾਂਦੇ ਨੇ ਇਸ਼ਕਾਂ ਵਾਲੇ
ਰਹਿੰਦੇ ਆਪਣੇ ਜਹਾਨ ‘ਚ ਵਿਅਸਤ ਨੇ..!!
ਵੇਚ ਕੇ ਖੁਆਹਿਸ਼ਾਂ ਸੁਪਨੇ ਆਪਣੇ
ਖ਼ੁਦ ਵਿੱਚ ਰਹਿੰਦੇ ਮਸਤ ਨੇ..!!
” ਇੱਕ ਵਾਰ ਰੱਬ ਨੇ ਮਾਂ ਨੂੰ ਕਿਹਾ„
ਜੇ ਤੇਰੇ ਪੈਰਾਂ ‘ਚੋ ਜੰਨਤ ਵਾਪਸ ਲੈ ਲਈ ਜਾਵੇ„
ਤੇ ਤੈਨੂੰ ਕਿਹਾ ਜਾਵੇ ਕੇ ਜੰਨਤ ਦੀ ਜਗ੍ਹਾ ਕੁੱਛ ਹੋਰ ਮੰਗ ਤਾਂ ਤੂੰ ਹੋਰ ਕੀ ਮੰਗੇਗੀ„
ਮਾਂ ਨੇ ਬਹੁਤ ਖੂਬਸੁਰਤ ਜਵਾਬ ਦਿੱਤਾ ਕੇ„
ਮੈਂ ਆਪਣੇ ਬੱਚਿਆਂ ਦਾ ਨਸੀਬ ਆਪਣੇ ਹੱਥ ਨਾਲ ਲਿਖਣ ਦਾ ਹੱਕ ਮੰਗਾਂਗੀ„
ਕਿਉਂਕਿ ਮੇਰੀ ਔਲਾਦ ਦੀਆਂ ਖੁਸ਼ੀਆ ਅੱਗੇ ਹਰ
ਜੰਨਤ ਛੋਟੀ ਹੈ..🧿❤️