Skip to content

Tehzeeb, Lehza || zindagi ki shayari hindi

तहजीब, लहज़ा, अदब,
अब तो सब किताबी नज़्म है,
बाज़ार में उतर देखना ग़ालिब,
ईमान की भी कीमत लगने लगी है...

Title: Tehzeeb, Lehza || zindagi ki shayari hindi

Best Punjabi - Hindi Love Poems, Sad Poems, Shayari and English Status


Siyaneya di gall || Punjabi thoughts

Sayaneya diya gallan LG de rond wargiya
tu kite smjhi na khali khoke Aa🤔
Dilla sayaneya ne sach keya hai
“putt chite pane sokhe Aa
pr dag to bachane okhe Aa..🥱💯✅✅”


ਸਿਆਣਿਆਂ ਦੀਆਂ ਗੱਲਾਂ ੲਲਜੀ ਦੇ ਰੋੰਦ ਵਰਗੀਆਂ
ਤੂੰ ਕਿਤੇ ਸਮਝੀ ਨਾ ਖਾਲੀ ਖੋਖੇ ਆ🤔
ਦਿਲਾ ਸਿਆਣਿਆਂ ਨੇ ਸੱਚ ਕਿਹਾ ਹੈ
“ਪੁੱਤ ਚਿੱਟੇ ਪਾਨੇ ਸੌਖੇ ਆ
ਪਰ ਦਾਗ ਤੋ ਬਚਾਨੇ ਔਖੇ ਆ..💯”

Title: Siyaneya di gall || Punjabi thoughts


Bewafa shayari || sad shayari || alone shayari

Teri bewfai das kyu jariye..!!
Bekadar de piche hnju kyu bhariye..!!
Dil ta todeya e tu sajjna
Asi pyar nu bdnaam das kyuu kariye..!!

ਤੇਰੀ ਬੇਵਫਾਈ ਦੱਸ ਕਿਉਂ ਜਰੀਏ.!!
ਬੇਕਦਰ ਦੇ ਪਿੱਛੇ ਹੰਝੂ ਕਿਉਂ ਭਰੀਏ..!!
ਦਿਲ ਤਾਂ ਤੋੜਿਆ ਏ ਤੂੰ ਸੱਜਣਾ..
ਅਸੀਂ ਪਿਆਰ ਨੂੰ ਬਦਨਾਮ ਦੱਸ ਕਿਉਂ ਕਰੀਏ…!!

Title: Bewafa shayari || sad shayari || alone shayari