Skip to content

Tera naam Dil || yaad shayari

उसकी यादों में बसी मेरी जिंदगी,
उसकी ही यादों में दुनिया बदल जाती है!
दूर तो मुझसे बहुत है वो मगर
आज भी यादों में वो मुझसे मिलने आती है।

Title: Tera naam Dil || yaad shayari

Best Punjabi - Hindi Love Poems, Sad Poems, Shayari and English Status


Bdaa kuj kita ohnu paun ly || true love punjabi shayari

Me tuttde taareyaa ton v ohnu mangeyaa
maseetaa te gurudwaareyaa ton v ohnu mangeyaa
badha kujh kita ohnu paun di khatir me
bas ohdi ijjat de lai me ik ohde kolo ni ohnu mangeyaa

ਮੈਂ ਟੁੱਟਦੇ ਤਾਰਿਆਂ ਤੋਂ ਵੀ ਉਹਨੂੰ ਮੰਗਿਆ,
ਮਸੀਤਾਂ ਤੇ ਗੁਰਦੁਆਰਿਆਂ ਤੋਂ ਵੀਂ ਉਹਨੂੰ ਮੰਗਿਆ,
ਬੜਾ ਕੁਝ ਕੀਤਾ ਉਹਨੂੰ ਪਾਉਣ ਦੀ ਖਾਤਿਰ ਮੈਂ,
ਬਸ ਉਹਦੀ ਇਜ਼ੱਤ ਦੇ ਲਈ ਮੈਂ ਇੱਕ ਉਹਦੇ ਕੋਲੋਂ ਨੀ ਉਹਨੂੰ ਮੰਗਿਆ…

Title: Bdaa kuj kita ohnu paun ly || true love punjabi shayari


Jive pani te lehran || true love shayari || Punjabi status

Jiwe paniyan ch lehran da ikk mikk ho jana
Injh lagda e sajjna menu tera mera sath..!!

ਜਿਵੇਂ ਪਾਣੀਆਂ ‘ਚ ਲਹਿਰਾਂ ਦਾ ਇੱਕ ਮਿੱਕ ਹੋ ਜਾਣਾ
ਇੰਝ ਲੱਗਦਾ ਏ ਸੱਜਣਾ ਮੈਨੂੰ ਤੇਰਾ ਮੇਰਾ ਸਾਥ..!!

Title: Jive pani te lehran || true love shayari || Punjabi status