
Enjoy Every Movement of life!

ਨਾ ਪੁਛ ਕੋਈ ਵਜਾ,
ਬਸ ਤੂੰ ਪਸੰਦ ਆ ਬੇਵਜਾ।
ਅੱਖਾਂ ਤੋ ਚਾਹੇ ਲੱਖ ਵਾਰ ਦੂਰ ਕਰਲੀ,
ਪਰ ਨਜ਼ਰਾ ਤੋ ਦੂਰ ਕਦੇ ਕਰੀ ਨਾ।
ਐਨੀ ਨਫਰਤ ਵੀ ਨਾ ਕਰੀ,
ਕੀ ਮਜਬੂਰ ਹੋ ਜਾਵਾ ਕਦੀ ਮਹੋਬਤ ਵੀ ਨਾ ਜਾਵੇ ਕਰੀ।
ਤੂੰ ਬੋਲ ਤਾ ਸਹੀ ਤੇਰੀ ਹਰ ਰੀਜ ਪੁਗਾਦੂ,
ਹਰ ਮੋੜ ਤੇ ਸਾਥ ਨਿਭਾਦੂ,
ਮੇਰੀ ਜਿੰਦਗੀ ਚ ਆਉਣ ਨਾਲੋ ਚੰਗਾ ਨਾ ਆਉਣਾ ਸੀ ਤੇਰਾ,
ਕਿਉਂਕਿ ਮੈਂ ਜੋਰ ਲਾ ਲਿਆ ਬਥੇਰਾ,
ਪਰ ਤੂੰ ਤਾਵੀ ਨਾ ਹੋਇਆ ਮੇਰਾ।
