Best Punjabi - Hindi Love Poems, Sad Poems, Shayari and English Status
Tere bina ni sarda || punjabi love shayari
bahut aukhaa langh reha hai
har ik pal tere bina
tera taa sarghiaa hona
par mera ni sarda tere bina
ਬਹੁਤ ਔਖਾਂ ਲੰਘ ਰਿਹਾ ਹੈ
ਹਰ ਇੱਕ ਪਲ ਤੇਰੇ ਬਿਨਾ
ਤੇਰਾਂ ਤਾਂ ਸਰਘੀਆਂ ਹੋਣਾ
ਪਰ ਮੇਰਾ ਨੀ ਸਰਦਾ ਤੇਰੇ ਬਿਨਾ
—ਗੁਰੂ ਗਾਬਾ
Title: Tere bina ni sarda || punjabi love shayari
Mooh cho nikle bol|| sad punjabi shayari || true life shayari
Mooh cho nikle bol kde v mud de nhi hunde
Dil to utre lok dubara jud de nhi hunde💯..!!
ਮੂੰਹ ਚੋਂ ਨਿਕਲੇ ਬੋਲ ਕਦੇ ਵੀ ਮੁੜਦੇ ਨਹੀਂ ਹੁੰਦੇ
ਦਿਲ ਤੋਂ ਉੱਤਰੇ ਲੋਕ ਦੁਬਾਰਾ ਜੁੜਦੇ ਨਹੀਂ ਹੁੰਦੇ💯..!!

