
Eh dil tere ton haar deyan..!!
Zind nu la ke lekhe ishq de
Dil kare tere ton vaar deyan..!!

zindagi da kujh pata nahi
maut da bas hun intezaar hai
hun aas v nahi bachan di
mera jina v kehdha kise de lai khaas hai
ਜਿੰਦਗੀ ਦਾ ਕੁਝ ਪਤਾ ਨਹੀਂ
ਮੋਤ ਦਾ ਬਸ ਹੁਣ ਇੰਤਜ਼ਾਰ ਹੈ
ਹੁਣ ਆਸ ਵੀ ਨਹੀਂ ਬਚਨ ਦੀ
ਮੇਰਾ ਜਿਨਾ ਵੀ ਕੇਹੜਾ ਕਿਸੇ ਦੇ ਲਈ ਖਾਸ ਹੈ
—ਗੁਰੂ ਗਾਬਾ 🌷
” ਇੱਕ ਵਾਰ ਰੱਬ ਨੇ ਮਾਂ ਨੂੰ ਕਿਹਾ„
ਜੇ ਤੇਰੇ ਪੈਰਾਂ ‘ਚੋ ਜੰਨਤ ਵਾਪਸ ਲੈ ਲਈ ਜਾਵੇ„
ਤੇ ਤੈਨੂੰ ਕਿਹਾ ਜਾਵੇ ਕੇ ਜੰਨਤ ਦੀ ਜਗ੍ਹਾ ਕੁੱਛ ਹੋਰ ਮੰਗ ਤਾਂ ਤੂੰ ਹੋਰ ਕੀ ਮੰਗੇਗੀ„
ਮਾਂ ਨੇ ਬਹੁਤ ਖੂਬਸੁਰਤ ਜਵਾਬ ਦਿੱਤਾ ਕੇ„
ਮੈਂ ਆਪਣੇ ਬੱਚਿਆਂ ਦਾ ਨਸੀਬ ਆਪਣੇ ਹੱਥ ਨਾਲ ਲਿਖਣ ਦਾ ਹੱਕ ਮੰਗਾਂਗੀ„
ਕਿਉਂਕਿ ਮੇਰੀ ਔਲਾਦ ਦੀਆਂ ਖੁਸ਼ੀਆ ਅੱਗੇ ਹਰ
ਜੰਨਤ ਛੋਟੀ ਹੈ..🧿❤️