Skip to content

Tere vall jande raah || sad punjabi shayari || sad in love

Tere gma ch mar mar jiona hor kinna
Teri udeek ch hor kinne laine saah dsde..!!
Ja taan bhullne di koi tarkeeb dass Sanu
Ja tere vall jande sanu raah dssde..!!

ਤੇਰੇ ਗਮਾਂ ‘ਚ ਮਰ ਮਰ ਜਿਉਣਾ ਹੋਰ ਕਿੰਨਾ
ਤੇਰੀ ਉਡੀਕ ‘ਚ ਹੋਰ ਕਿੰਨੇ ਲੈਣੇ ਸਾਹ ਦੱਸਦੇ..!!
ਜਾਂ ਤਾਂ ਭੁੱਲਣੇ ਦੀ ਕੋਈ ਤਰਕੀਬ ਦੱਸ ਸਾਨੂੰ
ਜਾਂ ਤੇਰੇ ਵੱਲ ਜਾਂਦੇ ਸਾਨੂੰ ਰਾਹ ਦੱਸਦੇ..!!

Title: Tere vall jande raah || sad punjabi shayari || sad in love

Best Punjabi - Hindi Love Poems, Sad Poems, Shayari and English Status


Asin Bure Si || 2 lines punjabi sad status

ਚੱਲ ਮੰਨਿਆ ਅਸੀਂ ਬੁਰੇ ਸੀ ,
ਪਰ ਤੂੰ ਹੀ ਚੰਗੀ ਬਣ ਕੇ ਦਿਖਾ ਜਾਂਦੀ

Title: Asin Bure Si || 2 lines punjabi sad status


लोगों के ज़िंदगी मे आपक महत्व || Hindi thoughts || true lines

लोगों के ज़िंदगी मे आपक महत्व तब तक है जब तक लोगों को आपकी अवश्यकता है । 💯

Title: लोगों के ज़िंदगी मे आपक महत्व || Hindi thoughts || true lines