Teri fikar kaun karda
oh taan bas kujh gallaa
mere vas ton bahar ne..
ਤੇਰੀ ਫਿਕਰ ਕੌਣ ਕਰਦਾ
ਉਹ ਤਾਂ ਬੱਸ ਕੁੱਝ ਗੱਲਾਂ
ਮੇਰੇ ਵੱਸ ਤੋਂ ਬਾਹਰ ਨੇ…..
Enjoy Every Movement of life!
Teri fikar kaun karda
oh taan bas kujh gallaa
mere vas ton bahar ne..
ਤੇਰੀ ਫਿਕਰ ਕੌਣ ਕਰਦਾ
ਉਹ ਤਾਂ ਬੱਸ ਕੁੱਝ ਗੱਲਾਂ
ਮੇਰੇ ਵੱਸ ਤੋਂ ਬਾਹਰ ਨੇ…..
luk ship ke gunaah hunde ne
mohobat nahi
ਲੁੱਕ ਛਿਪ ਕੇ ਗੁਨਾਹ ਹੁੰਦੇ ਨੇ,
ਮਹੋਬਤ ਨਹੀਂ।❤️💯
Dil nu ji chahtan di thod lag gyi e
Nashile jehe naina di lod lag gyi e
Mannda nhi dil vasso Bahr hoyi janda e
Sajjna de pyar di tod lag gyi e🥰..!!
ਦਿਲ ਨੂੰ ਜੀ ਚਾਹਤਾਂ ਦੀ ਥੋੜ ਲੱਗ ਗਈ ਏ
ਨਸ਼ੀਲੇ ਜਿਹੇ ਨੈਣਾਂ ਦੀ ਲੋੜ ਲੱਗ ਗਈ ਏ
ਮੰਨਦਾ ਨਹੀਂ ਦਿਲ ਵੱਸੋਂ ਬਾਹਰ ਹੋਈ ਜਾਂਦਾ ਏ
ਸੱਜਣਾ ਦੇ ਪਿਆਰ ਦੀ ਤੋੜ ਲੱਗ ਗਈ ਏ🥰..!!