Best Punjabi - Hindi Love Poems, Sad Poems, Shayari and English Status
Dil pathar || sad Punjabi status || two line shayari
Mom jehe dil nu tu pathar bna ditta
Hanjhuya nu tu akhar bna ditta 💔..
ਮੋਮ ਜਿਹੇ ਦਿਲ ਨੂੰ ਤੂੰ ਪੱਥਰ ਬਣਾ ਦਿੱਤਾ…
ਹੰਝੂਆਂ ਨੂੰ ਤੂੰ ਅੱਖਰ ਬਣਾ ਦਿੱਤਾ 💔🥀….
Title: Dil pathar || sad Punjabi status || two line shayari
Kamla Dil || Sad and love punjabi shayari
Eh dil kamla pata ni ki kar baitha
Mainu bin puchhe hi eh faisela kar baitha
es dharti te taan tutteya taara v ni digda
Tu kamleya chann naal hi dil laa baitha
ਇਹ ਦਿਲ ਕਮਲਾ ਪਤਾ ਨੀ ਕੀ ਕਰ ਬੈਠਿਆ
ਮੈਨੂੰ ਬਿਨ ਪੁੱਛੇ ਹੀ ਇਹ ਫ਼ੈਸਲਾ ਕਰ ਬੈਠਿਆ
ਇਸ ਧਰਤੀ ਤੇ ਤਾਂ ਟੁੱਟਿਆ ਤਾਰਾ ਵੀ ਨੀ ਡਿੱਗਦਾ
ਤੂੰ ਕਮਲਿਆਂ ਚੰਨ ਨਾਲ ਹੀ ਦਿਲ ਲਾ ਬੈਠਿਆ..

