
Tera badalda vateera Dino din..!!

Oh milna v ki milna jithe jubani vartalaap Howe
Milna oh mukammal e jithe do roohan da milap howe..!!
ਉਹ ਮਿਲਣਾ ਵੀ ਕੀ ਮਿਲਣਾ ਜਿੱਥੇ ਜ਼ੁਬਾਨੀ ਵਾਰਤਾਲਾਪ ਹੋਵੇ
ਮਿਲਣਾ ਉਹ ਮੁਕੱਮਲ ਏ ਜਿੱਥੇ ਦੋ ਰੂਹਾਂ ਦਾ ਮਿਲਾਪ ਹੋਵੇ..!!
Ki puchiye kahda e garoor,
Khoobsurat hai oh enna..
Sade naal taan berukhi lazmi e,
Zmana janda hai raajeyan da fakira naal fasla reha e kinna..🙌
ਕੀ ਪੁੱਛੀਏ ਕਾਹਦਾ ਏ ਗਰੂਰ,
ਖੂਬਸੂਰਤ ਹੈ ਉਹ ਇੰਨਾ..
ਸਾਡੇ ਨਾਲ ਤਾਂ ਬੇਰੁਖੀ ਲਾਜ਼ਮੀ ਏ,
ਜ਼ਮਾਨਾ ਜਾਣਦਾ ਹੈ ਰਾਜਿਆਂ ਦਾ ਫ਼ਕੀਰਾਂ ਨਾਲ ਫ਼ਾਸਲਾ ਰਿਹਾ ਏ ਕਿੰਨਾ..🙌