Best Punjabi - Hindi Love Poems, Sad Poems, Shayari and English Status
Nafrat hai saadde ton || hey waheguru || punjabi shayari
Darr lagda hai rab dhadhe ton
he waheguru usnu v khush rakhi
jisnu nafarat hai saade ton
ਡਰ ਲਗਦਾ ਹੈ ਰੱਬ ਡਾਡੇ ਤੋਂ,
ਹੇ ਵਾਹਿਗੁਰੂ ਉਸਨੂੰ ਵੀ ਖੁਸ਼ ਰੱਖੀ,
ਜਿਸਨੂੰ ਨਫਰਤ ਹੈ ਸਾਡੇ ਤੋਂ ।..
🙏🏻ਵਾਹਿਗੁਰੂ ਜੀ ਕੀ ਫ਼ਤਿਹ 🙏🏻 ਹਰਸ✍️
Title: Nafrat hai saadde ton || hey waheguru || punjabi shayari
Tenu dekha jiwe khuab howe || love punjabi shayari || ghaint status
Tenu dekha jiwe khuab howe
Tenu suna jiwe saaj howe
Tenu padha jiwe kitab howe
Tere to vichdan da dar me menu enna lagge
Jiwe mein jisam te tu jaan howe 😇🥀
ਤੈਨੂੰ ਦੇਖਾ ਜਿਵੇ ਖੁਆਬ ਹੋਵੇ
ਤੈਨੂੰ ਸੁਣਾ ਜਿਵੇ ਸਾਜ ਹੋਵੇ
ਤੈਨੂੰ ਪੜ੍ਹਾ ਜਿਵੇ ਕਿਤਾਬ ਹੋਵੇ
ਤੇਰੇ ਤੋ ਵਿਛੜਨ ਦਾ ਡਰ ਮੈਨੂੰ ਇੰਨਾ ਲੱਗੇ
ਜਿਵੇ ਮੈ ਜਿਸਮ ਤੇ ਤੂੰ ਜਾਨ ਹੋਵੇ 😇🥀