Skip to content

Tusi ਨਾ ਸਮਝ Sake ਜ਼ਜਬਾਤਾਂ ਨੂੰ || punjabi best

ਅੱਜ ਵੀ Kardi ਯਾਦ ਬੜਾ

ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,
ਖੇਡ ਕੇ ਦਿਲ ਨਾਲ ਤੁਰ Gaye

Tusi ਨਾ ਸਮਝ Sake ਜ਼ਜਬਾਤਾਂ ਨੂੰ

Title: Tusi ਨਾ ਸਮਝ Sake ਜ਼ਜਬਾਤਾਂ ਨੂੰ || punjabi best

Best Punjabi - Hindi Love Poems, Sad Poems, Shayari and English Status


Akhan vichariya 💯 || Punjabi status || two line shayari

ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯

Marji ta dill te dimag di chaldi aa ..akha ta ve chariyan badnam hundiya💯

Title: Akhan vichariya 💯 || Punjabi status || two line shayari


Meri kalam || punjabi shayari

meri kalam na daseyaa kar galla apni dil di lokaa agge
tamasha banda ae
apne dil vich saambhle jajbaat apne
har ik nu galla dasan te mazak bande aa

ਮੇਰੀ ਕਲਮ : ਨਾ ਦਸੇਆ ਕਰ ਗਲਾਂ ਆਪਣੀ ਦਿਲ ਦੀ ਲੋਕਾਂ
ਆਗੈ ਤਮਾਸ਼ਾ ਬਣਦਾ ਐਂ
ਆਪਣੇ ਦਿਲ ਵਿਚ ਸਾਂਭਲੈੰ ਜਜ਼ਬਾਤ ਆਪਣੇ
ਹਰ ਇੱਕ ਨੂੰ ਗਲਾਂ ਦਸਣ ਤੇ ਮਜ਼ਾਕ ਬਣਦਾ ਐਂ
—ਗੁਰੂ ਗਾਬਾ 🌷

Title: Meri kalam || punjabi shayari