Best Punjabi - Hindi Love Poems, Sad Poems, Shayari and English Status
Naag yaada de || punjabi sad shayari
Dhang de naag yaada de
me bhul ni sakda ohnu
edaa da haal hai saada
me chhadd ni sakda ohnu
ਡੰਗ ਦੇ ਨਾਗ ਯਾਦਾਂ ਦੇ
ਮੈਂ ਭੁੱਲ ਨੀਂ ਸਕਦਾ ਓਹਨੂੰ
ਇਦਾਂ ਦਾ ਹਾਲ ਹੈ ਸਾਡਾ
ਮੈਂ ਛੱਡ ਨੀ ਸਕਦਾ ਓਹਨੂੰ
—ਗੁਰੂ ਗਾਬਾ 🌷
Title: Naag yaada de || punjabi sad shayari
Dil tarle pawe kahnu || sad but true lines || sad status
Pyar di bheekh tere ton mang
Dil tarle pawe kahnu💔..!!
Je bhulle tenu asi beeteya kal ban
tu vi yaad nhi sanu🙏..!!
ਪਿਆਰ ਦੀ ਭੀਖ ਤੇਰੇ ਤੋਂ ਮੰਗ
ਦਿਲ ਤਰਲੇ ਪਾਵੇ ਕਾਹਨੂੰ💔..!!
ਜੇ ਭੁੱਲੇ ਤੈਨੂੰ ਅਸੀਂ ਬੀਤਿਆ ਕੱਲ੍ਹ ਬਣ
ਤੂੰ ਵੀ ਯਾਦ ਨਹੀਂ ਸਾਨੂੰ🙏..!!