Best Punjabi - Hindi Love Poems, Sad Poems, Shayari and English Status
Marziya teriyan || punjabi shayari || two line shayari
Beparwahiya karda jo rabba ve staundiya
Marziya eh teriyan sanu nahio bhaundiya..!!
ਬੇਪਰਵਾਹੀਆਂ ਕਰਦਾ ਜੋ ਰੱਬਾ ਵੇ ਸਤਾਉਂਦੀਆਂ
ਮਰਜ਼ੀਆਂ ਇਹ ਤੇਰੀਆਂ ਸਾਨੂੰ ਨਹੀਓ ਭਾਉਂਦੀਆਂ..!!
Title: Marziya teriyan || punjabi shayari || two line shayari
Tere naal kita pyaar || pyar shayari punjabi
ਹਰ ਵੇਲੇ ਤੇਰਾਂ ਇੰਤਜ਼ਾਰ ਹੈ
ਮੇਨੂੰ ਲਗਦਾ ਤੇਨੂੰ ਅੱਜ ਵੀ ਮੇਰੇ ਨਾਲ ਪਿਆਰ ਹੈ
ਭੁਲਾ ਤਾਂ ਸਕਦਾ ਮੈਂ ਪਰ ਭੁਲਾਣਾ ਨਹੀਂ ਚਾਹੂੰਦਾ
ਇੱਕ ਤੇਰੇ ਨਾਲ ਹੀ ਤਾਂ ਬੱਸ ਕਿਤਾ ਪਿਆਰ ਹੈ
—ਗੁਰੂ ਗਾਬਾ 🌷




