Skip to content

ZINDAGI DE SAFAR VICH | Sachi Shayari Punjabi

true sachii shyari || Raah kithe khatam hude ne zindagi de safar ton manzil taan ohi a jithe khahish khatam ho jawe

Raah kithe khatam hude ne
zindagi de safar ton
manzil taan ohi a
jithe khahish khatam ho jawe


Best Punjabi - Hindi Love Poems, Sad Poems, Shayari and English Status


Yaad teri || punjabi shayari || sad in love

ਕਦੇ ਸਾਡੀ ਜਿੰਦਗੀ ਵਿੱਚ ਵੀ ਚਾਨਣ ਸੀ
ਅੱਜ ਛਾਇਆ ਘੁੱਪ ਹਨੇਰਾ ਏ
ਦਿਨ ਖੁਸ਼ੀਆ ਵਾਲੇ ਲੰਘ ਚੱਲੇ
ਹੁਣ ਯਾਰਾ ਵੇ ਘੁੱਪ ਹਨੇਰਾ ਏ
ਇਹ ਵਕਤ ਹੀ ਕਰਵਾਏ ਰਾਜ ਦਿਲਾਂ ਤੇ
ਇਹ ਸੱਜਣਾ ਵੇ ਨਾ ਤੇਰਾ ਏ ਨਾ ਮੇਰਾ ਏ
ਭਾਈ ਰੂਪੇ ਵਾਲਾ ਰੁੜ ਗਿਆ ਹੜ ਹੰਝੂਆ ਦੇ ਵਿੱਚ
ਪ੍ਰੀਤ ਹੁਣ ਤਾਂ ਕੋਲੇ ਬੱਸ ਯਾਦ ਤੇਰੀ ਦਾ ਘੇਰਾ ਏ💔

Title: Yaad teri || punjabi shayari || sad in love


saath chhodane vaalo || Maut sad hindi shayari

saath chhodane vaalo ko to bas.. aik bahaana chaahie,
varana nibhaane vaale to maut ke daravaajhe tak saath nahee chhodate..

साथ छोडने वालो को तो बस.. ऐक बहाना चाहिए,
वरना निभाने वाले तो मौत के दरवाझे तक साथ नही छोडते..

Title: saath chhodane vaalo || Maut sad hindi shayari