Zindagi do shabadaa vich es tarah arajh hai
adhi k karaz hai, adhi k faraz hai
ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ
ਅੱਧੀ ਕ ਕਰਜ਼ ਹੈ, ਅੱਧੀ ਕ ਫਰਜ਼ ਹ
Zindagi do shabadaa vich es tarah arajh hai
adhi k karaz hai, adhi k faraz hai
ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ
ਅੱਧੀ ਕ ਕਰਜ਼ ਹੈ, ਅੱਧੀ ਕ ਫਰਜ਼ ਹ
Shikayetan taan bhut ne tere naal
Chal chad..
Mein kar layu gile khud mere naal..!!
ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ
ਚੱਲ ਛੱਡ..
ਮੈਂ ਕਰ ਲਊਂ ਗਿਲੇ ਖੁਦ ਮੇਰੇ ਨਾਲ..!!
Mohobbat vale khuab nigahan ch paal
Soye tusi vi ho soye asi vi haan..!!
Jannat jehi us alag duniya ch
Khoye tusi vi ho khoye asi vi haan..!!
Gam pyar de gal la kaliyan raatan nu
Roye tusi vi ho roye asi vi haan..!!
Mohobbat di agg vich jal ke barbaad
Hoye tusi vi ho hoye asi vi haan..!!
ਮੋਹੁੱਬਤ ਵਾਲੇ ਖ਼ੁਆਬ ਨਿਗਾਹਾਂ ‘ਚ ਪਾਲ
ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ..!!
ਜੰਨਤ ਜਿਹੀ ਉਸ ਅਲੱਗ ਦੁਨੀਆਂ ‘ਚ
ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ..!!
ਗ਼ਮ ਪਿਆਰ ਦੇ ਗਲ ਲਾ ਕਾਲੀਆਂ ਰਾਤਾਂ ਨੂੰ
ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ..!!
ਮੋਹੁੱਬਤ ਦੀ ਅੱਗ ਵਿੱਚ ਜਲ ਕੇ ਬਰਬਾਦ
ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ..!!