Skip to content

zindagi se poosh reha hu || 2 lines zindagi status

में किस लिए यहाँ इस कदर जूझ रहा हूँ

जिंदगी बता,

में तुझसे कुछ पूछ रहा हूँ

Title: zindagi se poosh reha hu || 2 lines zindagi status

Best Punjabi - Hindi Love Poems, Sad Poems, Shayari and English Status


kar khayal mehboob da || love punjabi status || udeek Intezaar shayari

Hall ta tu kar koi kol aun de
Kar khayal mehboob da ik vaar hun😇..!!
Udeeka nu v rehndi e udeek teri sajjna
Akhiya v ho jaan Nam baar baar hun♥️..!!

ਹੱਲ ਤਾਂ ਤੂੰ ਕਰ ਕੋਈ ਕੋਲ ਆਉਣ ਦੇ
ਕਰ ਖਿਆਲ ਮਹਿਬੂਬ ਦਾ ਇੱਕ ਵਾਰ ਹੁਣ😇..!!
ਉਡੀਕਾਂ ਨੂੰ ਵੀ ਰਹਿੰਦੀ ਉਡੀਕ ਤੇਰੀ ਸੱਜਣਾ
ਅੱਖੀਆਂ ਵੀ ਹੋ ਜਾਣ ਨਮ ਬਾਰ ਬਾਰ ਹੁਣ♥️..!!

Title: kar khayal mehboob da || love punjabi status || udeek Intezaar shayari


Tere bina na manzila sohndiyan || love punjabi status

Tere bina na manzilan sohndiyan ne
Lagge safar gumnaam raahan jeha..!!
Pal laggan jive hunde ghanteyan jehe
Ikk din vi sanu baaraan maaha jeha..!!

ਤੇਰੇ ਬਿਨਾਂ ਨਾ ਮੰਜ਼ਿਲਾਂ ਸੋਂਹਦੀਆਂ ਨੇ
ਲੱਗੇ ਸਫ਼ਰ ਗੁਮਨਾਮ ਰਾਹਾਂ ਜਿਹਾ..!!
ਪਲ ਲੱਗਣ ਜਿਵੇਂ ਹੁੰਦੇ ਘੰਟਿਆਂ ਜਿਹੇ
ਇੱਕ ਦਿਨ ਵੀ ਸਾਨੂੰ ਬਾਰਾਂ ਮਾਹਾਂ ਜਿਹਾ..!!

Title: Tere bina na manzila sohndiyan || love punjabi status