Skip to content

ਚੱਲ ਕੋਈ ਨਾਂ || chal koi naa || punjabi shayari alone

ਚੱਲ ਕੋਈ ਨਾਂ
ਜੇ ਹੋਏ ਹਾਂ ਅਸੀਂ ਦੋਵੇਂ ਦੂਰ
ਚੱਲ ਕੋਈ ਨਾਂ
ਜੇ ਦੂਰ ਰਹਿਣ ਲਈ ਰੱਬ ਨੇ ਕਿਤਾਂ ਹੈ ਮਜਬੂਰ
ਚੱਲ ਕੋਈ ਨਾਂ
ਹਜੇ ਦੂਰ ਹਾਂ ਤੇ ਕਦੇ ਨਾਂ ਕਦੇ ਜ਼ਰੂਰ ਮਿਲਾਂਗੇ
ਐਹ ਮੁਰਝਾਏ ਫੁੱਲ ਬਗੀਚੇ ਦੇ ਕਦੇ ਨਾਂ ਕਦੇ ਤਾਂ ਖਿਲਾਂਗੇ
—ਗੁਰੂ ਗਾਬਾ 🌷

Title: ਚੱਲ ਕੋਈ ਨਾਂ || chal koi naa || punjabi shayari alone

Best Punjabi - Hindi Love Poems, Sad Poems, Shayari and English Status


junoon hona chahiye ||two line Hindi shayari

Junoon hona chahiye kuch pane ka
Khwahish to sabki hoti hai✨✨

जनून होना चाहिए कुछ पाने का
ख्वाइश तो सबकी होती है ✨✨

Title: junoon hona chahiye ||two line Hindi shayari


GUNNA TON

Ful kina hi sohna howe tareef ohdi khusbu ton hundi aa insaan jine marzi ambar chhoh le kadar ohdi gunaa ton hundi aa

Ful kina hi sohna howe
tareef ohdi khusbu ton hundi aa
insaan jine marzi ambar chhoh le
kadar ohdi gunaa ton hundi aa