Skip to content

ये तो कोई बात नहीं है….

“ना दिल माना, ना रूह मानी, अब तू मेरे साथ नहीं है..

तुझे कोई मुझसे अलग करदे, किसी की औकात नहीं है..

जमाने ने झूठ बोला, चला लिया मैंने…

वादा करके भी वापस ना लौटी तू, ये तो कोई बात नहीं है…।”

Title: ये तो कोई बात नहीं है….

Best Punjabi - Hindi Love Poems, Sad Poems, Shayari and English Status


Kismat ch nhai likhya si || punjabi shayari on pyar

mainu lagda ae
nahi likhiyaa nahi c milna kismat vich teri meri
pyaar sacha pura hona eeh taa sirf khawaaba vich hunda hai
jinni v ardaasa karlo jinna v ro lo rabb agge oh kehdha sunda hai

ਮੈਨੂੰ ਲਗਦਾ ਐ
ਨਹੀਂ ਲਿਖਿਆ ਨਹੀਂ ਸੀ ਮਿਲਨਾ ਕਿਸਮਤ ਵਿੱਚ ਤੇਰੀਂ ਮੇਰੀ
ਪਿਆਰ ਸੱਚਾ ਪੁਰਾ ਹੋਣਾ ਐਹ ਤਾਂ ਸਿਰਫ ਖ਼ਵਾਬਾਂ ਵਿੱਚ ਹੂੰਦਾ ਹੈ
ਜ਼ਿਨੀ ਵੀ ਅਰਦਾਸਾਂ ਕਰਲੋ ਜਿਨ੍ਹਾਂ ਵਿ ਰੋ ਲੋ ਰੱਬ ਅੱਗੇ ਓਹ ਕੇਹੜਾ ਸੁਣਦਾ ਹੈ
—ਗੁਰੂ ਗਾਬਾ 🌷

Title: Kismat ch nhai likhya si || punjabi shayari on pyar


tere kabil nahi haan || Girl attitude shayari Punjabi

Eh na samjhi ke tere kabil nahi haan,
Tadap rahe ne oh jihnaa nu hasil nahi haan

ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ,
ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ

Title: tere kabil nahi haan || Girl attitude shayari Punjabi