Kade rukhapan dikhaunda e
Kade bol kahe pyar naal bhare..!!
Kade lagge rooh vali mohobbat karda
Kade lagge bas jisma te mare💔..!!
ਕਦੇ ਰੁੱਖਾਪਨ ਦਿਖਾਉਂਦਾ ਏ
ਕਦੇ ਬੋਲ ਕਹੇ ਪਿਆਰ ਨਾਲ ਭਰੇ..!!
ਕਦੇ ਲੱਗੇ ਰੂਹ ਵਾਲੀ ਮੋਹੁੱਬਤ ਕਰਦਾ
ਕਦੇ ਲੱਗੇ ਬਸ ਜਿਸਮਾਂ ‘ਤੇ ਮਰੇ💔..!!
Chain Na mile din rain Na mile
Ki kar ditta ishq halatan ne..!!
Menu pagl karke rakhta e
ehna athre jehe jajbata ne..!!
ਚੈਨ ਨਾ ਮਿਲੇ ਦਿਨ ਰੈਨ ਨਾ ਮਿਲੇ
ਕੀ ਕਰ ਦਿੱਤਾ ਇਸ਼ਕ ਹਾਲਾਤਾਂ ਨੇ..!!
ਮੈਨੂੰ ਪਾਗਲ ਕਰਕੇ ਰੱਖ ਦਿੱਤਾ ਏ
ਇਹਨਾਂ ਅੱਥਰੇ ਜਿਹੇ ਜਜ਼ਬਾਤਾਂ ਨੇ..!!