
kitna pya hai usse yeh bta bhi dena

Shadd ke adh vichale tur gye
Jinna to c umeed yaara
Ohi dil nu tod ke langh gye
Jinna te c yakeen yaara💔
ਛੱਡ ਕੇ ਅੱਧ ਵਿਚਾਲੇ ਤੁਰ ਗਏ
ਜਿੰਨਾ ਤੋਂ ਸੀ ਉਮੀਦ ਯਾਰਾ
ਓਹੀ ਦਿਲ ਨੂੰ ਤੋੜ ਕੇ ਲੰਘ ਗਏ
ਜਿੰਨਾ ਤੇ ਸੀ ਯਕੀਨ ਯਾਰਾ💔
Tu Rabb di diti hoi saugaat e mere lai
tere pyaar da mool be-hisaab mere lai
jo vaar sakaa tere ton kujh ajeha ni mere kol
ik jaan hai begaani oh v kurbaan tere ton ||
ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ
ਤੇਰੇ ਪਿਆਰ ਦਾ ਮੂਲ ਬੇ-ਹਿਸਾਬ ਮੇਰੇ ਲਈ
ਜੋ ਵਾਰ ਸਕਾ ਤੇਰੇ ਤੋਂ ਕੁਝ ਅਜਿਹਾ ਨੀ ਮੇਰੇ ਕੋਲ,
ਇਕ ਜਾਨ ਹੈ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋ||