
Jis din mohobbat ne menu Tod Dena e..!!
Par karazdar rahange us din de
Kyunki tod menu onne Allah naal jod Dena e..!!
Tenu pa asa payian sabe jannatan
Ji rahi hun thod koi na😇..!!
Teri deed vichon mile jhaka rabb da
Ke mandiran di lod koi na❤️..!!
ਤੈਨੂੰ ਪਾ ਅਸਾਂ ਪਾਈਆਂ ਸੱਭੇ ਜੰਨਤਾਂ
ਜੀ ਰਹੀ ਹੁਣ ਥੋੜ ਕੋਈ ਨਾ😇..!!
ਤੇਰੀ ਦੀਦ ਵਿੱਚੋਂ ਮਿਲੇ ਝਾਕਾ ਰੱਬ ਦਾ
ਕਿ ਮੰਦਿਰਾਂ ਦੀ ਲੋੜ ਕੋਈ ਨਾ❤️..!!
Kise nu pyar kar ke ohdi parwah vich
Enna Na khub jana…
Ke tuhada kujh kehna ohnu “gyan dena”
Te tuhada parwah karna ohnu kise “draame” vang laggan lag jawe🙌..!!
ਕਿਸੇ ਨੂੰ ਪਿਆਰ ਕਰ ਕੇ ਉਹਦੀ ਪਰਵਾਹ ਵਿੱਚ
ਇੰਨਾ ਨਾ ਖੁੱਭ ਜਾਣਾ…
ਕਿ ਤੁਹਾਡਾ ਕੁਝ ਕਹਿਣਾ ਉਹਨੂੰ “ਗਿਆਨ ਦੇਣਾ”
ਤੇ ਤੁਹਾਡਾ ਪਰਵਾਹ ਕਰਨਾ ਉਹਨੂੰ ਕਿਸੇ “ਡਰਾਮੇ” ਵਾਂਗ ਲੱਗਣ ਲੱਗ ਜਾਵੇ🙌..!!