
Tere ishqe de sajjna asi rang maane..!!
Kis hadd takk tere naal mohobbat e hoyi
Mera dil Jane ja mera rabb Jane..!!
Ishq taan oh e Jo door reh ke v kita jaye
Jo kol e us nu taan har koi chah lainda e..!!✌
ਇਸ਼ਕ ਤਾਂ ਉਹ ਏ ਜੋ ਦੂਰ ਰਹਿ ਕੇ ਵੀ ਕੀਤਾ ਜਾਏ
ਜੋ ਕੋਲ ਏ ਉਸ ਨੂੰ ਤਾਂ ਹਰ ਕੋਈ ਚਾਹ ਲੈਂਦਾ ਏ..!!✌
ਕਿੰਨਾ ਚਿਰ ਆਪਾਂ ਏਦਾ ਰਹੀਏ ?
ਦੁੱਖ ਤਾਂ ਬਹੁਤ ਨੇ ,
ਪਰ ਕਿੰਨਾ ਚਿਰ ਸਹੀਏ ?
ਪਿਆਰ ਪਿਆਰ ਕਰਦੇ ਕਿੱਥੇ ਆ ਗਏ ,
ਹੁਣ ਦੱਸ ਕਿਵੇਂ ਰਹੀਏ ?
ਜਗਹ ਤਾਂ ਮੇਰੀ ਕੋਈ ਹੈ ਨੀ ਤੇਰੇ ਲਈ ,
ਮੁਹੱਬਤ ਕਰਨੀ ਈ ਕਾਫੀ ਨਈ ਆ ਮੇਰੇ ਲਈ ।
ਬਹੁਤ ਖੂਬਸੂਰਤ ਲਮਹੇ ਸੀ ਤੇਰੇ ਨਾਲ ,
ਹੋਰ ਵੀ ਰਹਿਣਾ ਚਾਹੁੰਦੇ ਸੀ
ਪਰ ਮੇਰੇ ਤੋਂ ਪਹਿਲਾ , ਤੇਰੇ ਲਈ ਕਿੰਨੇ ਈ ਲੋਕ ਆਉਂਦੇ ਸੀ ।