Skip to content

Ik lap ku peedan te dujhe lapp ku hanju hn mere kol
har vele rabba meriyaa
ibadat ohdi di thali sjaun de lai

ਇਕ ਲੱਪ ਕੁ ਪੀੜਾਂ ਤੇ ਦੂਜ਼ੇ ਲੱਪ ਕੁ ਹੰਝੂ ਹੁਣ ਮੇਰੇ ਕੋਲ
ਹਰ ਵੇਲੇ ਰੱਬਾ ਮੇਰਿਆ
ਇਬਾਦਤ ਉਹਦੀ ਦੀ ਥਾਲੀ ਸਜਾਉਣ ਲਈ

Title: True love Sad punjabi shayari || Worship of love

Best Punjabi - Hindi Love Poems, Sad Poems, Shayari and English Status


Thukra hi ditta || sad shayari || Punjabi shayari

Jo kehnde c tere naal mohobbat e
Har saah mere lekhe laya c..!!
Thukra hi ditta ohna vi
Jinna pyar naal kade apnaya c..!!

ਜੋ ਕਹਿੰਦੇ ਸੀ ਤੇਰੇ ਨਾਲ ਮੋਹੁੱਬਤ ਏ
ਹਰ ਸਾਹ ਮੇਰੇ ਲੇਖੇ ਲਾਇਆ ਸੀ..!!
ਠੁਕਰਾ ਹੀ ਦਿੱਤਾ ਉਹਨਾਂ ਵੀ
ਜਿੰਨਾ ਪਿਆਰ ਨਾਲ ਕਦੇ ਅਪਣਾਇਆ ਸੀ..!!

Title: Thukra hi ditta || sad shayari || Punjabi shayari


Samjeya kar || 2 lines understanding shayari in punjabi

Tu mainu samjheyaa kar
samjaun waale taa bahut mile aa zindagi ch

ਤੂੰ ਮੈਨੂੰ ਸਮਝਿਆ ਕਰ😊,
ਸਮਝਾਉਣ ਵਾਲੇ ਤਾਂ ਬਹੁਤ ਮਿਲੇ ਆ ਜ਼ਿੰਦਗੀ🙃..

Title: Samjeya kar || 2 lines understanding shayari in punjabi