Skip to content

Everyday is chapter of new stories || true lines || english quotes

English quotes || Everyday is a chapter of new stories...The continuity will come but not those character...
Everyday is a chapter of new stories…The continuity will come but not those character…



Best Punjabi - Hindi Love Poems, Sad Poems, Shayari and English Status


Enough Punjabi poetry || Sad love poetry

Sach dasaan tere ton baad jive mera haaz hi ni hoyea
Chehre akhaan moore bahut aun
par pehla vaang dil da kade rajj hi ni hoyeaa
eh gal mere kapde, boot, paggan nu pata
miln ton pehla kinni vaar badle me
sach dassan ohde vaang hun maithon kade sajj v ni hoyeaa
Gairi di hun kyu koi na saar tainu
chal tuv nikal te yaadan ton v mukat kar mainu
hun hor tang na kar mainu
hun hor tang naa kar mainu

ਸਚ ਦਸਾਂ ਤੇਰੇ ਤੋਂ ਬਾਦ ਜਿਵੇਂ ਮੇਰਾ ਹਾਜ ਹੀ ਨੀ ਹੋਇਆ
ਚੈਹਰੇ ਅਖਾਂ ਮੂਰੇ ਬਹੁਤ ਆਉਣ,
ਪਰ ਪਹਿਲਾਂ ਵਾਂਗ ਦਿਲ ਦਾ ਕਦੇ ਰੱਜ ਹੀ ਨੀ ਹੋਇਆ
ਇਹ ਗੱਲ ਮੇਰੇ ਕੱਪੜੇ, ਬੂਟ, ਪਗਾਂ ਨੂੰ ਪਤਾ
ਮਿਲਣ ਤੋਂ ਪਹਿਲਾਂ ਕਿਨੀ ਵਾਰ ਬਦਲੇ ਮੈਂ
ਸਚ ਦਸਾਂ ਉਹਦਾਂ ਵਾਂਗ ਹੁਣ ਮੈਤੋਂ ਕਦੇ ਸੱਜ ਵੀ ਨੀ ਹੋਇਆ

ਗੈਰੀ ਦੀ ਹੁਣ ਕਿਉਂ ਕੋਈ ਨਾ ਸਾਰ ਤੈਨੂੰ
ਚਲ ਤੂਵੀ ਨਿਕਲ ਤੇ ਯਾਦਾਂ ਤੋਂ ਵੀ ਮੁਕਤ ਕਰ ਮੈਨੂ

ਹੁਣ ਹੋਰ ਤਾਂਗ ਨਾ ਕਰ ਮੈਨੂੰ
ਹੋਰ ਤਾਂਗ ਨਾ ਕਰ ਮੈਨੂੰ

✍GaRrY BuMrAh

Title: Enough Punjabi poetry || Sad love poetry


School ko alvida || School Shayari in hindi

स्कूल को अलविदा कहने से पहले
दोस्तों को यह बताना चाहता है,
यह आखिरी दिन सिर्फ
अपने दोस्तों के साथ बिताना चाहता हूँ.

Title: School ko alvida || School Shayari in hindi