
Dil tethon taa vi Russeya na..!!
Behaal sanu tu kar sajjna
Fer haal vi sada pucheya na..!!
Enjoy Every Movement of life!

Meri zindagi me khushiyo ka to pata nahi
Lekin haa dard hamesha time par milta hai🙃🙌
मेरी ज़िंदगी में खुशियों का तो पता नहीं
लेकिन हाँ दर्द हमेशा टाइम पर मिलता है🙃🙌
zindagi da kujh pata nahi
maut da bas hun intezaar hai
hun aas v nahi bachan di
mera jina v kehdha kise de lai khaas hai
ਜਿੰਦਗੀ ਦਾ ਕੁਝ ਪਤਾ ਨਹੀਂ
ਮੋਤ ਦਾ ਬਸ ਹੁਣ ਇੰਤਜ਼ਾਰ ਹੈ
ਹੁਣ ਆਸ ਵੀ ਨਹੀਂ ਬਚਨ ਦੀ
ਮੇਰਾ ਜਿਨਾ ਵੀ ਕੇਹੜਾ ਕਿਸੇ ਦੇ ਲਈ ਖਾਸ ਹੈ
—ਗੁਰੂ ਗਾਬਾ 🌷