Skip to content

Har soorat me teri soorat || Hindi love and romantic shayari

Dil ki hasrat zubaan par aane laggi
tumko dekha aur zindagi muskuraane lagi
ye meri dosti hai yaa diwaangi
har soorat me teri soorat nazar aane lagi

दिल की हसरत जुबान पर आने लगी💑,
तुमको देखा और जिंदगी मुस्कुराने लगी😘,
ये मेरी दोस्ती है या दिवानगी🤔,
हर सुरत मे तेरी सुरत नजर आने लगी👩

Title: Har soorat me teri soorat || Hindi love and romantic shayari

Best Punjabi - Hindi Love Poems, Sad Poems, Shayari and English Status


Dowe tutte Jaan || Punjabi dard status

Ik taara te ik me
dowe iko jehe
oh chann nu vekh tutteyaa jawe
te me tainu vekh

ਇਕ ਤਾਰਾ ਤੇ ਇਕ ਮੈਂ
ਦੋਵੇਂ ਇਕੋ ਜਿਹੇ
ਓਹ ਚੰਨ ਨੂੰ ਵੇਖ ਟੁਟਿਆ ਜਾਵੇ
ਤੇ ਮੈਂ ਤੈਨੂੰ ਵੇਖ

Title: Dowe tutte Jaan || Punjabi dard status


Dil nu thoda kaabu ch rakh

ਇੱਕ ਗੱਲ ਦੱਸਾ ਬਾਬੇ ਦਿਲ ਨੂੰ ਥੋੜ੍ਹਾ ਕਾਬੂ ਰੱਖ
ਕਿਉਕਿ ਇਹ ਆਸ਼ਕੀ ਕਈ ਕਿਸਮਾਂ ਦੀ ,
ਜਿਹੜਾ ਜਣੇ ਖਣੇ ਦੀਆ ਅੱਖਾਂ ਵਿੱਚ ਤੈਨੂੰ ਪਿਆਰ ਦਿਖਦਾ ਹੈ ਨਾ,
ਅਸਲ ਵਿੱਚ ਇਹ ਪਿਆਰ ਨੀ ਇਹਤਾਂ ਭੁੱਖ ਜਿਸਮਾਂ ਦੀ

Title: Dil nu thoda kaabu ch rakh