Chann hai asmani
te hawa thandi
te
uton teri yaad di garmehesh
la-jawaab hai
ਚੰਨ ਹੈ ਅਸਮਾਨੀ ਤੇ ਹਵਾ ਠੰਡੀ
ਤੇ ਓਤੋਂ ਤੇਰੀ ਯਾਦ ਦੀ ਗਰਮਹਿਸ਼
ਲਾ-ਜਵਾਬ ਹੈ
shuruaat si yaar sacha lageyaa
galla ton ohdi pyaar sachha lageyaa
hathaa ton usde jehar mitha asi peende rahe
kar v ki sakde si bina ohde sab bekaar jeha lageyaa
ਸ਼ੁਰੂਆਤ ਸੀ ਯਾਰ ਸੱਚਾ ਲਗਿਆਂ
ਗਲਾਂ ਤੋਂ ਓਹਦੀ ਪਿਆਰ ਸੱਚਾ ਲਗਿਆਂ
ਹਥਾਂ ਤੋਂ ਓਸਦੇ ਜ਼ੈਹਰ ਮਿਠਾ ਅਸੀਂ ਪਿੰਦੇ ਰਹੇ
ਕਰ ਵੀ ਕੀ ਸਕਦੇ ਸੀ ਬਿਨਾਂ ਓਹਦੇ ਸਬ ਬੇਕਾਰ ਜਿਹਾਂ ਲਗਿਆਂ
—ਗੁਰੂ ਗਾਬਾ