
Ikalle rehan da shauk nahi || Punjabi shayari sad 2 lines was last modified: January 4th, 2020 by Pabla saab
Enjoy Every Movement of life!
Pyar di koi seema nahi
Eh aseem hunda hai
Eh vadh ja ghat nhi ho sakda
Eh ja taan hunda hai ja nahi😇..!!
ਪਿਆਰ ਦੀ ਕੋਈ ਸੀਮਾ ਨਹੀਂ
ਇਹ ਅਸੀਮ ਹੁੰਦਾ ਹੈ
ਇਹ ਵੱਧ ਜਾਂ ਘੱਟ ਨਹੀਂ ਹੋ ਸਕਦਾ
ਇਹ ਜਾਂ ਤਾਂ ਹੁੰਦਾ ਹੈ ਜਾਂ ਨਹੀਂ😇..!!
Jo socha vich khubheya e sool di trah😍
Palle rakheya e bann kise asool di trah🎀
Oh pal vi Na rahe metho door Chandra😘
Jihde kadmi mein ban gyi haan dhool di trah🙇..!!
ਜੋ ਸੋਚਾਂ ਵਿੱਚ ਖੁੱਭਿਆ ਏ ਸੂਲ ਦੀ ਤਰ੍ਹਾਂ😍
ਪੱਲੇ ਰੱਖਿਆ ਏ ਬੰਨ੍ਹ ਕਿਸੇ ਅਸੂਲ ਦੀ ਤਰ੍ਹਾਂ🎀
ਉਹ ਪਲ ਵੀ ਨਾ ਰਹੇ ਮੈਥੋਂ ਦੂਰ ਚੰਦਰਾ😘
ਜਿਹਦੇ ਕਦਮੀਂ ਮੈਂ ਬਣ ਗਈ ਹਾਂ ਧੂਲ ਦੀ ਤਰ੍ਹਾਂ🙇..!!