Kad aawegi khuaban vich
Akhan band kar sochan lagda
Tere ton kimti yaad teri
Jihnu parchawein vang naal rakhda
Kinni vari chaheya likhna naam tera
Par har wari jazbataan nu kaid rakhda 💔
ਕਦ ਆਵੇਗੀ ਖ਼ਾਬਾਂ ਵਿੱਚ
ਅੱਖਾਂ ਬੰਦ ਕਰ ਸੋਚਣ ਲੱਗਦਾ
ਤੇਰੇ ਤੋ ਕੀਮਤੀ ਯਾਦ ਤੇਰੀ
ਜਿਹਨੂੰ ਪਰਛਾਵੇਂ ਵਾਂਗ ਨਾਲ ਰੱਖਦਾ
ਕਿੰਨੀ ਵਾਰੀ ਚਾਹਿਆ ਲਿਖਣਾ ਨਾਮ ਤੇਰਾ
ਪਰ ਹਰ ਵਾਰੀ ਜਜ਼ਬਾਤਾਂ ਨੂੰ ਕੈਦ ਰੱਖਦਾ💔