Skip to content

Shayari | Latest Shayari on Hindi, Punjabi and English

Tera naam || love shayari

कुछ लिखूंगा तो तेरा नाम लिखूंगा,

तेरे नाम एक आख़िरी शाम लिखूंगा ,

तुझे दर्द ए दावा इश्क़ की ओर खुद को

गुमनाम लिखूंगा❣️।

Yeh garor e husan || Ruh e ishq || 2lines urdu shayaru

ये गुरूर_ए_ हुस्न_ए _ऐब छोड़ ये पल भर का है,

तू रूह_ए_इश्क़ अपना वो उम्र भर का है ❣️❣️

dhikha den wale ki || Love

ਧੋਖਾ ਦੇਣ ਵਾਲੇ ਕੀ ਜਾਣਨ
ਸੱਚੇ ਪਿਆਰਾਂ ਨੂੰ

ਪਾਗਲ ਕਰਕੇ ਛੱਡ ਜਾਦੇ
ਪ੍ਰੀਤ ਸੱਚੇ ਦਿਲਦਾਰਾਂ ਨੂੰ

           ਭਾਈ ਰੂਪਾ

zakham mile bahut || Dard Quotes

Zakham….

Zakham mile bohut…. Phir bhi zinda hai….
Zakham ka hissab nahi….Phir bhi aage bade…
Zakham mile apno se….Phir bhi rishtedaari nibhayi…
Zaakham mile pyar mai… Phir bhi dobara pyar kia….
Zakham ki addat ho gai hai… Phir bhi marham bane….
Zakham ki koi dawa nhi hoti….bus yahi seekha humne…

Deepika Shankaran

Kinna tainu chaheya ve || Love

ਕਿੰਨਾ ਤੈਨੂੰ ਚਾਹਿਆ ਵੇ
ਤੂੰ ਮੁੱਲ ਨਾ ਕੋਈ ਪਾਇਆ ਵੇ
ਤੇਰੀ ਖੁਸ਼ੀ ਸੀ ਵਿੱਚ ਗੈਰਾਂ ਦੇ
ਪ੍ਰੀਤ ਸਾਡੇ ਹਿੱਸੇ ਰੋਣਾ ਆਇਆ ਵੇ

      ਭਾਈ ਰੂਪਾ

Kinna tenu chahunda c, || Love

ਕਿੰਨਾ ਤੈਨੂੰ ਚਾਹੁੰਦਾ ਸੀ
ਦੱਸ ਕਿੱਥੇ ਸੀ ਮੈਂ ਘੱਟ ਯਾਰਾਂ
ਕਿਹੜੇ ਤੂੰ ਭਰ ਲਏ ਖਜਾਨੇ
ਸਾਡੇ ਪਿਆਰ ਦਾ ਬੂਟਾ ਪੱਟ ਯਾਰਾਂ
ਹੱਸਦਾ ਚਿਹਰਾ ਤੂੰ ਚੁੱਪ ਕਰਾਕੇ
ਦੱਸ ਲਿਆ ਕੀ ਏ ਖੱਟ ਯਾਰਾਂ
ਜਿੰਦਗੀ ਵਿੱਚ ਕਦੇ ਵੀ ਭੁੱਲਣੇ ਨੀ
ਪ੍ਰੀਤ ਜਿਹੜੇ ਪਲ ਲਏ ਤੇਰੇ ਨਾਲ ਹੱਸ ਯਾਰਾਂ

             ਭਾਈ ਰੂਪਾ

Laa jaanda kise kinare ve

ਲਾ ਜਾਦਾ ਕਿਸੇ ਕਿਨਾਰੇ ਵੇ
ਅੱਜ ਕਰ ਗਿਆ ਬੇ ਸਹਾਰੇ ਵੇ
ਯਾਦ ਰਹਿਣਗੇ ਤੇਰੇ ਚੁਬਾਰੇ ਵੇ
ਪ੍ਰੀਤ ਹੁਣ ਮੇਲ ਨੀ ਹੋਣੇ ਦੁਬਾਰੇ ਵੇ

                            ਭਾਈ ਰੂਪਾ

Na jaane kis hunar ko || shayari on shayari

न जाने किस हुनर को शायरी कहते हो तुम,
हम तो वो लिखते हैं जो तुमसे कह नहीं पाते।

 

ਨਾਹੀ ਪਤਾ ਕਿ ਤੁਸੀਂ ਕਿਸ ਹੁਨਰ ਨੂੰ ਸ਼ਾਇਰੀ ਕਹਿੰਦੇ ਹੋ, ਅਸੀਂ ਤਾਂ ਉਹੀ ਲਿਖਦੇ ਹਾਂ ਜੋ ਅਸੀਂ ਤੁਹਾਡੇ ਨੂੰ ਕਹਿ ਨਹੀਂ ਪਾਂਦੇ।

 

I don’t know what skill you call poetry, we just write what we cannot tell you.